|
| ਟੀਵੀਐੱਸ ਨੂੰ ਟੀਪੀਐੱਮ ਐਵਾਰਡ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 23 ਮਾਰਚ 2008 ( 13:57 IST ) | |
ਚੈਨਈ ਸਥਿਤ ਟੀਵੀਐੱਸ ਮੋਟਰ ਕੰਪਨੀ ਨੇ ਕਿਹਾ ਕਿ ਉਸਨੇ ਜਾਪਾਨ ਇੰਸਟੀਚਿਊਟ ਆਫ ਪਲਾਂਟ ਮੈਂਟੇਨੈਂਸ ਦੁਆਰਾ ਦਿੱਤੇ ਜਾਣ ਵਾਲੇ ਟੋਟਲ ਪ੍ਰੋਡਕਟਿਵ ਮੈਂਟੇਨੈਂਸ ਐਕਸਲੈਂਸ ਪੁਰਸਕਾਰ ਜਿੱਤਿਆ ਹੈ.
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪੁਰਸਕਾਰ ਹੋਸੁਰ ਦੇ ਕਾਰਖ਼ਾਨੇ-2 ਅਤੇ ਮੈਸੂਰ ਕਾਰਖ਼ਾਨੇ ਵਿੱਚ ਟੀਪੀਐੱਮ ਪ੍ਰਕਿਰਿਆ ਨੂੰ ਲਾਗੂ ਕਰਨ ਦੇ ਲਈ ਦਿੱਤਾ ਗਿਆ ਹੈ.
ਟੀਵੀਐੱਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਵੈਣੂ ਸ਼੍ਰੀਨਿਵਾਸਨ ਨੇ ਕਿਹਾ ਕਿ ਮਾਹਰਤ ਦੇ ਵੱਲ ਵੱਧਣਾ ਇੱਕ ਅੰਤਹੀਨ ਯਾਤਰਾ ਹੈ ਅਤੇ ਟੀਵੀਐੱਸ ਦੀ ਟੀਮ ਉੱਚ ਪੱਧਰੀ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਵਚਨਬੱਧ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|