|
| ਪੈਪਸੀ ਭਾਰਤ 'ਚ ਅੱਗੇ : ਕੋਕ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 23 ਮਾਰਚ 2008 ( 13:39 IST ) | |
ਅਮਰੀਕਾ ਦੀ ਪ੍ਰਮੁੱਖ ਕੋਲਡ ਡਰਿੰਕ ਕੰਪਨੀ ਕੋਕਾ ਕੋਲਾ ਨੇ ਕਿਹਾ ਕਿ ਉਹਨਾਂ ਦੀ ਵਿਰੋਧੀ ਕੰਪਨੀ ਥੋੜ੍ਹੀ ਅੱਗੇ ਹੈ, ਪਰੰਤੂ ਕੰਪਨੀ ਭਾਰਤ ਸਮੇਤ ਪ੍ਰਮੁੱਖ ਬਾਜਾਰਾਂ ਵਿੱਚ ਭਾਰਤ ਨੂੰ ਸ਼ਾਮਲ ਕਰਨ ਦੇ ਲਈ ਜ਼ੋਰ ਲਗਾਵੇਗੀ.
ਕੋਕਾ ਕੋਲਾ ਦੇ ਪ੍ਰਧਾਨ ਅਤੇ ਕਾਰਜ ਅਧਿਕਾਰੀ ਨਾਵੇਲ ਇਸਟੇਲ ਨੇ ਕਿਹਾ ਪੈਪਸੀ ਸਾਡੇ ਤੋਂ ਥੋੜ੍ਹੀ ਜਿਹੀ ਅੱਗੇ ਹੈ, ਪਰੰਤੂ ਮੁੱਦਾ ਕੁੱਲ ਕਾਰੋਬਾਰ ਦਾ ਹੈ. ਕੋਕਾ ਕੋਲਾ ਤੋਂ ਕੋਲਾ ਦੇ ਲਿਹਾਜ ਨਾਲ ਅਸੀਂ ਅੱਗੇ ਹਾਂ.
ਨਿੰਬੂ ਅਤੇ ਨਾਰੰਗੀ ਦੇ ਸੁਆਦ ਵਾਲੇ ਉਤਪਾਦਾਂ ਵਿੱਚ ਵੀ ਅਸੀਂ ਅੱਗੇ ਹਾਂ. ਪ੍ਰਮੁੱਖ ਪੰਜ ਉਤਪਾਦਾਂ ਵਿੱਚੋਂ ਚਾਰ ਸਾਡੇ ਉਤਪਾਦ ਹਨ ਅਤੇ ਅਸੀਂ ਅੱਗੇ ਹਾਂ.
ਸਾਲ 1993 ਵਿੱਚ ਰਮੇਸ਼ ਚੌਹਾਨ ਤੋਂ ਲਿਮਕਾ ਮਾਜਾ ਅਤੇ ਥਮਸ ਅਪ ਖਰੀਦਣ ਦੀ ਰਣਨੀਤੀ ਨੂੰ ਯਾਦ ਕਰਦਿਆਂ ਇਸਟੇਲ ਨੇ ਕਿਹਾ ਕਿ ਇਹ ਤਿੰਨ ਚੈਂਪੀਅਨ ਸਥਾਨਕ ਉਤਪਾਦ ਨਾਲ ਕੋਕਾ ਕੋਲਾ, ਫੈਂਟਾ ਅਤੇ ਸਪ੍ਰਾਈਟ ਵਰਗੇ ਵਿਸ਼ਵੀ ਕੌਮਾਂਤਰੀ ਉਤਪਾਦ ਦਾ ਮਿਸ਼ਰਨ ਹੈ, ਜਿਸਨੇ ਸਾਨੂੰ ਪ੍ਰਮੁੱਖ ਕੰਪਨੀ ਬਣਾਇਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|