ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਦੁਰੁੱਸਤ ਹੋਵੇਗੀ ਰੇਲਵੇ ਦੀ ਵੈਬਸਾਇਟ
ਨਵੀਂ ਦਿੱਲੀ(ਭਾਸ਼ਾ), ਐਤਵਾਰ, 23 ਮਾਰਚ 2008   ( 12:27 IST )
ਇੰਟਰਨੈਟ ਦੇ ਵੱਧਦੇ ਪ੍ਰਭਾਵ ਅਤੇ ਨਾਲ ਹੀ ਹਿੰਦੀ ਭਾਸ਼ੀ ਲੋਕਾਂ ਵੱਲੋਂ ਇਸਦੀ ਵਰਤੋਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਆਪਣੀਆਂ ਸਾਰੀਆਂ ਵੈਬਸਾਇਟਾਂ ਨੂੰ ਨਿਯਮਿਤ ਰੂਪ ਨਾਲ ਅਪਡੇਟ ਕਰਨ ਅਤੇ ਇਸ ਨੂੰ ਦੋ ਭਾਸ਼ੀ ਬਨਾਉਣ ਦਾ ਫੈਸਲਾ ਕੀਤਾ ਹੈ.

ਰੇਲ ਮੰਤਰਾਲੇ ਨੇ ਸਾਰੇ ਖੇਤਰੀ ਰੇਲਵੇ ਜੋਨਾਂ ਨੂੰ ਅਗਲੇ ਮਹੀਨੇ ਦੇ ਆਖਰ ਤੱਕ ਇਸ ਨੂੰ ਦੋ ਭਾਸ਼ੀ ਬਨਾਉਣ ਦਾ ਨਿਰਦੇਸ਼ ਦਿੱਤਾ ਹੈ.

ਰੇਲ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਨੇ ਸਾਰੇ ਖੇਤਰੀ ਰੇਲਵੇ ਮਹਾਂ ਪ੍ਰਬੰਧਕਾਂ ਅਤੇ ਜਨਤਕ ਖੇਤਰ ਦੇ ਕਾਰਖਾਨਿਆਂ ਦੇ ਪ੍ਰਬੰਧ ਨਿਦੇਸ਼ਕਾਂ ਨੂੰ ਆਪਣੀ ਵੈਬਸਾਇਟ ਨੂੰ ਦੋ ਭਾਸ਼ੀ ਭਾਵ ਅੰਗ੍ਰੇਜੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿਚ ਵੀ ਮੁਹੱਈਆ ਕਰਾਉਣ ਲਈ ਫੌਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ.

ਭਾਰਤੀ ਰੇਲਵੇ ਵਿਚ ਕੁੱਲ 16 ਜੋਨ ਹਨ.ਇਹਨਾਂ ਜੋਨਾਂ ਤੋਂ ਅਲਾਵਾ ਰੇਲਵੇ ਦੇ ਕਰੀਬ ਇੱਕ ਦਰਜਨ ਜਨਤਕ ਅਤੇ ਰੇਲ ਕਾਰਖਾਨੇ ਹਨ.ਇਹਨਾਂ ਸਾਰਿਆਂ ਦੀਆਂ ਆਪਣੀਆਂ-ਆਪਣੀਆਂ ਵੈਬਸਾਇਟਾਂ ਹਨ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਿਦੰਬਰਮ ਵੱਲੋਂ ਤਮਿਲਨਾਡੂ ਦੇ ਬਜਟ ਦੀ ਸ਼ਲਾਘਾ
ਚੀਨ ਅਮਰੀਕਾ ਦਾ ਆਰਥਿਕ ਮੁਕਾਬਲੇਬਾਜ਼:ਓਬਾਮਾ
ਰਾਜਸਥਾਨ 'ਚ ਇੱਕ ਹਜ਼ਾਰ ਖੇਤਰ 'ਚ ਸੇਜ ਪ੍ਰਸਤਾਵਤ
ਯਾਮਾਹਾ ਪੇਸ਼ ਕਰੇਗੀ ਨਵਾਂ ਪਿਸਟਨ
ਨੈਟਜੈਟਸ ਦੀ ਨਜ਼ਰ ਭਾਰਤੀ ਯਾਤਰੀਆਂ 'ਤੇ
ਇੰਡੀਅਨ ਬੈਂਕ ਵੱਲੋਂ 1000 ਕਰੋੜ ਦਾ ਵਿੱਦਿਅਕ ਕਰਜ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...