ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਚਿਦੰਬਰਮ ਵੱਲੋਂ ਤਮਿਲਨਾਡੂ ਦੇ ਬਜਟ ਦੀ ਸ਼ਲਾਘਾ
ਸ਼ਿਵਗੰਗਾ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 17:49 IST )
ਤਮਿਲਨਾਡੂ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਬਿਨਾਂ ਰਾਜਸੀ ਘਾਟੇ ਵਾਲਾ ਬਜਟ ਤਿਆਰ ਕਰਨ ਦੀ ਅਪੀਲ ਕੀਤੀ ਹੈ.

ਉਹ ਕੱਲ੍ਹ ਲਿਆਨਕੁਡੀ ਵਿਚ ਆਂਧਰਾ ਬੈਂਕ ਦੀ 1387ਵੀਂ ਸ਼ਾਖਾ ਦੇ ਉਦਘਾਟਨ ਮੌਕੇ ਬੋਲ ਰਹੇ ਸਨ.ਚਿਦੰਬਰਮ ਨੇ ਕਿਹਾ ਕਿ ਕੇਂਦਰ ਨੇ ਦੇਸ਼ ਵਿਚ 21 ਲੱਖ ਗਰੁੱਪ ਹਾਉਸਾਂ ਦੀ ਉਸਾਰੀ ਦੀ ਯੋਜਨਾ ਬਣਾਈ ਹੈ.

ਉਹਨਾਂ ਕਿਹਾ ਕਿ ਆਂਧਰਾ ਬੈਂਕ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ 1635 ਕਰੋੜ ਰੁਪਏ ਦੇ ਵਿਦਿਅਕ ਕਰਜ਼ੇ ਦੀ ਵੰਡ ਕੀਤੀ ਜਿਸ ਨਾਲ 75370 ਵਿਦਿਆਰਥੀਆਂ ਨੂੰ ਲਾਭ ਮਿਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਅਮਰੀਕਾ ਦਾ ਆਰਥਿਕ ਮੁਕਾਬਲੇਬਾਜ਼:ਓਬਾਮਾ
ਰਾਜਸਥਾਨ 'ਚ ਇੱਕ ਹਜ਼ਾਰ ਖੇਤਰ 'ਚ ਸੇਜ ਪ੍ਰਸਤਾਵਤ
ਯਾਮਾਹਾ ਪੇਸ਼ ਕਰੇਗੀ ਨਵਾਂ ਪਿਸਟਨ
ਨੈਟਜੈਟਸ ਦੀ ਨਜ਼ਰ ਭਾਰਤੀ ਯਾਤਰੀਆਂ 'ਤੇ
ਇੰਡੀਅਨ ਬੈਂਕ ਵੱਲੋਂ 1000 ਕਰੋੜ ਦਾ ਵਿੱਦਿਅਕ ਕਰਜ਼ਾ
ਨੋਕੀਆ ਸੀਮੰਸ ਦਾ ਏਸੀਐਮਈ ਨਾਲ ਗਠਜੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...