|
| ਰਾਜਸਥਾਨ 'ਚ ਇੱਕ ਹਜ਼ਾਰ ਖੇਤਰ 'ਚ ਸੇਜ ਪ੍ਰਸਤਾਵਤ |
| ਜੈਪੁਰ (ਭਾਸ਼ਾ), ਸ਼ੁਕਰਵਾਰ, 21 ਮਾਰਚ 2008 ( 15:41 IST ) | |
ਰਾਜਸਥਾਨ 'ਚ ਇੱਕ ਹਜ਼ਾਰ 93 ਏਕੜ ਖੇਤਰ 'ਚ ਵਿਸ਼ੇਸ ਆਰਥਿਕ ਖੇਤਰ ਵਿਕਸਿਤ ਹੋਵੇਗਾ.ਇਨ੍ਹਾਂ ਵਿੱਚ ਚਾਰ ਸੇਜ ਭਾਰਤ ਸਰਕਾਰ ਦੁਆਰਾ ਅਧਿਸੂਚਿਤ ਵਿਸ਼ੇਸ ਆਰਥਿਕ ਖੇਤਰ ਦੀ ਸੂਚੀ 'ਚ ਹੈ,ਜਦੋਂਕਿ ਦੋ ਸੇਜ ਦੇ ਪ੍ਰਸਤਾਵ ਰਾਜਸਥਾਨ ਸਰਕਾਰ ਨੇ ਭੇਜੇ ਹਨ.
ਅਧਿਕਾਰਕ ਸੂਤਰਾਂ ਅਨੁਸਾਰ ਜੈਪੁਰ 'ਚ ਤਿੰਨ ਸੌ 86 ਏਕੜ ਭੂਮੀ 'ਤੇ ਮਹਿੰਦਰਾ ਵੱਰਲਡ ਸਿਟੀ ਨੇ ਅਧਾਰਭੂਤ ਸੁਵਿਧਾਵਾਂ ਅਤੇ ਵਿਭਿੰਨ ਕੰਪਨੀਆਂ ਦੁਆਰਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ.
ਉਨ੍ਹਾਂ ਨੇ ਦੱਸਿਆ ਕਿ ਅਲਵਰ ਦੇ ਖੁਸ਼ਖੇੜਾ 'ਚ ਪੰਜਾਹ ਏਕੜ ਭੂਮੀ 'ਚ ਪ੍ਰਸਤਾਵਤ ਵਿਸ਼ੇਸ ਆਰਥਿਕ ਖੇਤਰ ਸੋਮਾਨੀ ਵਰਸਟਡ ਲਿਮਟੇਡ ਆਈਟੀ ਅਤੇ ਜੋਧਪੁਰ 'ਚ ਮਾਨਸਰੋਵਰ ਇਨਡਸਟਿਅਲ ਡਿਵੈਲਪਮੈਂਟ ਕਾਰਪੋਰੇਸ਼ਨ ਤਿੰਨ ਸੌਰ ਸਤਾਈ ਏਕੜ ਖੇਤਰ 'ਚ ਹੈਂਡੀਕ੍ਰਾਫਟਸ 'ਚ ਵਿਸ਼ੇਸ ਆਰਥਿਕ ਖੇਤਰ ਸਥਾਪਤ ਕਰ ਰਿਹਾ ਹੈ.ਉਨ੍ਹਾਂ ਨੇ ਦੱਸਿਆ ਕਿ ਜੈਪੁਰ 'ਚ ਹੀ ਮਹਿੰਦਰਾ ਵੱਰਲਡ ਸਿਟੀ ਦੇ ਇਲਾਵਾ ਵਾਟਿਕਾ ਜੈਪੁਰ ਐਸਈਜੇਡ ਡਿਵਲਪਰਜ਼ ਲਿਮਟੇਡ ਪੰਜਾਹ ਏਕੜ ਖੇਤਰ 'ਚ ਆਈਟੀ ਖੇਤਰ 'ਚ ਸੇਜ ਸਥਾਪਤ ਕਰ ਰਿਹਾ ਹੈ.
ਸੂਤਰਾਂ ਅਨੁਸਾਰ ਰਾਜ ਸਰਕਾਰ ਨੇ ਜੈਪੁਰ 'ਚ ਛੱਬੀ ਏਕੜ ਖੇਤਰ 'ਚ ਜੇਨਪੈਕਟ ਇਨਫ੍ਰਾਸਟ੍ਰਕਚਰ ਪ੍ਰਾ.ਲਿਮਟੇਡ ਅਤੇ ਬੀਕਾਨੇਰ ਦੋ ਸੌ ਪਚਪੰਜਾ ਏਕੜ ਖੇਤਰ 'ਚ ਆਰ.ਐਨ.ਬੀ.ਇੰਫਰਾਸਟ੍ਰਕਚਰ ਦੇ ਵਿਸ਼ੇਸ ਆਰਥਿਕ ਖੇਤਰ ਦੇ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜੇ ਹਨ.ਦੋਨੋਂ ਸਥਾਨਾਂ 'ਤੇ ਸੇਜ ਦੇ ਕੰਮ ਭਾਰਤ ਸਰਕਾਰ ਦੁਆਰਾ ਸੇਜ ਦੀ ਅਧਿਸੂਚਨਾ ਜ਼ਾਰੀ ਹੋਣ ਦੇ ਬਾਅਦ ਸ਼ੁਰੂ ਕੀਤੇ ਜਾਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|