|
| ਨੈਟਜੈਟਸ ਦੀ ਨਜ਼ਰ ਭਾਰਤੀ ਯਾਤਰੀਆਂ 'ਤੇ |
| ਮੁੰਬਈ(ਭਾਸ਼ਾ), 20 ਮਾਰਚ 2008 ( 14:04 IST ) | |
ਦੇਸ਼ ਵਿਚ ਲਗਜ਼ਰੀ ਹਵਾਈ ਯਾਤਰਾ ਕਰਨ ਵਾਲਿਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਮੁੱਖ ਸੰਸਾਰਕ ਨਿੱਜੀ ਜੈਟ ਕੰਪਨੀ ਨੈਟਜੈਟਸ ਨੇ ਸ਼੍ਰੇਯਾਂਸ ਨਾਲ ਗਠਜੋੜ ਕੀਤਾ ਹੈ.
ਨੈਟਜੈਟਸ ਦੇ ਕਾਰਜਕਾਰੀ ਉੱਪ ਪ੍ਰਧਾਨ ਅਤੇ ਨਿਦੇਸ਼ਕ (ਵਿੱਕਰੀ) ਗ੍ਰੀਮ ਵੈਸਟਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵੇਲੇ ਨੈਟਜੈਟਸ ਦੇ ਜਹਾਜ ਭਾਰਤ ਵਿਚ ਹਰ ਚੌਥੇ ਦਿਨ ਉੱਤਰਦੇ ਹਨ.
ਅਗਲੇ 12 ਮਹੀਨੇ ਵਿਚ ਅਸੀਂ ਚਾਹੁੰਦੇ ਹਾਂ ਕਿ ਹਰ ਦੂਜੇ ਦਿਨ ਇੱਕ ਜਹਾਜ ਉੱਤਰੇ.ਵੈਸਟਨ ਨੇ ਕਿਹਾ ਕਿ ਮਜ਼ਬੂਤ ਆਰਥਿਕ ਵਿਕਾਸ ਅਤੇ ਨਿੱਜੀ ਜੈਟ ਹਵਾਈ ਯਾਤਰਾ ਦੀ ਵੱਧਦੀ ਮੰਗ ਕਾਰਣ ਕੰਪਨੀ ਭਾਰਤੀ ਬਜ਼ਾਰ ਉੱਪਰ ਮਜ਼ਬੂਤੀ ਨਾਲ ਧਿਆਨ ਕੇਂਦ੍ਰਿਤ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|