|
| ਨੋਕੀਆ ਸੀਮੰਸ ਦਾ ਏਸੀਐਮਈ ਨਾਲ ਗਠਜੋੜ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 20 ਮਾਰਚ 2008 ( 13:53 IST ) | |
ਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨੋਕੀਆ ਸੀਮੰਸ ਨੈਟਵਰਕਸ ਨੇ ਤਕਨੀਕੀ ਸੋਲਿਉਸ਼ਨ ਕੰਪਨੀ ਏਸੀਐਮਈ ਟੈਲੀਪਾਵਰ ਨਾਲ ਗਠਜੋੜ ਕੀਤਾ ਹੈ.
ਇਸ ਅਧੀਨ ਘੱਟ ਊਰਜਾ ਖਪਤ ਵਾਲੇ ਰੇਡਿਉ ਸੈਲ ਸਾਇਟ ਸੋਲਿਉਸ਼ਨ ਦੂਰਸੰਚਾਰ ਪਰੀਚਾਲਕਾਂ ਨੂੰ ਮੁਹੱਈਆ ਕਰਾਏ ਜਾਣਗੇ.
ਕੰਪਨੀਆਂ ਨੇ ਸੰਯੁਕਤ ਬਿਆਨ ਵਿਚ ਦੱਸਿਆ ਕਿ ਇਸ ਗਠਜੋੜ ਅਧੀਨ ਦੋਵੇਂ ਪੱਖ ਨਵੀਂ ਵਾਤਾਵਰਨ ਅਨੁਕੂਲ ਪਹਿਲ ਕਰਨਗੇ ਜਿਸ ਨਾਲ ਪਰਿਚਾਲਨ ਕੰਪਨੀਆਂ ਨੂੰ ਲੰਮੇ ਸਮੇਂ ਦੇ ਪਰਿਚਾਲਨ ਵਿਚ ਦਾ ਫਾਇਦਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|