ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟਾਟਾ-ਫੋਰਡ ਕਰਾਰ 10 ਦਿਨਾਂ 'ਚ ਹੋਣ ਦੀ ਆਸ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 20 ਮਾਰਚ 2008   ( 13:52 IST )
ਟਾਟਾ ਮੋਟਰਸ ਅਤੇ ਅਮਰੀਕੀ ਕਾਰ ਨਿਰਮਾਤਾ ਫੋਰਡ ਬ੍ਰਿਟਿਸ਼ ਲਗਜ਼ਰੀ ਬ੍ਰਾਂਡ 'ਜਗੁਆਰ' ਅਤੇ 'ਲੈਂਡ ਰੋਵਰ' ਦੇ ਕਰਾਰ ਉੱਪਰ ਹਸਤਾਖਰ ਕਰਨ ਦੀ ਪ੍ਰਕ੍ਰਿਆ ਵਿਚ ਹਨ.ਸੂਤਰਾਂ ਨੇ ਦੱਸਿਆ ਕਿ ਇਸ ਸੰਬਧੀ ਐਲਾਣ ਹਫਤੇ ਜਾਂ ਦੱਸ ਦਿਨਾਂ ਵਿਚਕਾਰ ਹੋ ਸਕਦਾ ਹੈ.

ਇਸ ਵਿਚਕਾਰ ਇੱਕ ਨਿੱਜੀ ਟੀਵੀ ਚੈਨਲ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਟਾਟਾ ਅਤੇ ਫੋਰਡ ਵਿਚਕਾਰ ਗੱਲਬਾਤ ਸਫਲਤਾ ਪੂਰਵਕ ਸੰਪੰਨ ਹੋ ਗਈ ਹੈ.

ਚੈਨਲ ਮੁਤਾਬਕ ਇਸ ਸੰਬੰਧ ਵਿਚ ਐਲਾਣ 26 ਤੋਂ 28 ਮਾਰਚ ਵਿਚਕਾਰ ਕੀਤਾ ਜਾ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੂਰਸੰਚਾਰ ਖੇਤਰ 'ਚ ਹੋਵੇਗਾ 130000 ਕਰੋੜ ਦਾ ਨਿਵੇਸ਼
ਸਲਾਈਸ ਬਰਾਂਡ ਐਂਬੇਸਡਰ ਕੈਟਰੀਨਾ
ਪੈਪਸੀ ਆਈਪੀਐੱਲ 'ਚ ਕਰਾਰ
ਮੁੰਬਈ ਮੈਟਰੋ ਦਾ ਠੇਕਾ ਹੈਦਰਾਬਾਦੀ ਕੰਪਨੀ ਨੂੰ
ਸੈਂਸੇਕਸ 'ਚ 488 ਅੰਕਾਂ ਦੀ ਤੇਜੀ
ਸਲੋਰਾ ਜੁਟਾਵੇਗੀ 50 ਕਰੋੜ ਰੁਪਏ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...