ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਦੂਰਸੰਚਾਰ ਖੇਤਰ 'ਚ ਹੋਵੇਗਾ 130000 ਕਰੋੜ ਦਾ ਨਿਵੇਸ਼
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 20 ਮਾਰਚ 2008   ( 13:51 IST )
ਭਾਰਤੀ ਦੂਰਸੰਚਾਰ ਖੇਤਰ ਵਿਚ ਅਗਲੇ ਦੋ ਵਰ੍ਹਿਆਂ ਦੌਰਾਨ ਇੱਕ ਲੱਖ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ.

ਦੂਰਸੰਚਾਰ ਸਕਤੱਰ ਸਿਧਾਰਥ ਬੇਹੁਰਾ ਨੇ ਇੱਥੇ ਇੱਕ ਪ੍ਰਦਰਸ਼ਨੀ ਦੌਰਾਨ ਇਹ ਜਾਣਕਾਰੀ ਦਿੱਤੀ.ਉਹਨਾਂ ਦੂਰਸੰਚਾਰ ਉਪਕਰਨ ਖੇਤਰ ਵਿਚ ਹੋਰ ਜਿਆਦਾ ਨਿਵੇਸ਼ ਦੀ ਆਸ ਜਾਹਰ ਕਰਦਿਆਂ ਕਿਹਾ ਕਿ ਦੂਰਸੰਚਾਰ ਉਪਕਰਨ ਖੇਤਰ ਵਿਚ ਵੀ ਜਿਆਦਾ ਨਿਵੇਸ਼ ਆਵੇ.

ਉਹਨਾਂ ਆਸ ਜਾਹਰ ਕੀਤੀ ਕਿ 75 ਫੀਸਦੀ ਦੂਰਸੰਚਾਰ ਉਪਕਰਨਾਂ ਦੀ ਉਸਾਰੀ ਦੇਸ਼ ਵਿਚ ਹੀ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਲਾਈਸ ਬਰਾਂਡ ਐਂਬੇਸਡਰ ਕੈਟਰੀਨਾ
ਪੈਪਸੀ ਆਈਪੀਐੱਲ 'ਚ ਕਰਾਰ
ਮੁੰਬਈ ਮੈਟਰੋ ਦਾ ਠੇਕਾ ਹੈਦਰਾਬਾਦੀ ਕੰਪਨੀ ਨੂੰ
ਸੈਂਸੇਕਸ 'ਚ 488 ਅੰਕਾਂ ਦੀ ਤੇਜੀ
ਸਲੋਰਾ ਜੁਟਾਵੇਗੀ 50 ਕਰੋੜ ਰੁਪਏ
ਸੁਜੂਕੀ ਨੇ ਪੇਸ਼ ਕੀਤੀ 'ਸਵਿਫਟ ਡਿਜਾਇਰ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...