ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਪੈਪਸੀ ਆਈਪੀਐੱਲ 'ਚ ਕਰਾਰ
ਨਵੀਂ ਦਿੱਲੀ (ਭਾਸ਼ਾ), 20 ਮਾਰਚ 2008   ( 11:29 IST )
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵੱਲ ਵੱਡੀਆਂ ਕਾਰਪੋਰੇਟ ਕੰਪਨੀਆਂ ਦਾ ਆਕਰਸ਼ਿਤ ਹੋਣਾ ਜਾਰੀ ਹੈ ਅਤੇ ਕੱਲ੍ਹ ਪੈਪਸੀ ਨੂੰ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੇ ਇਸ ਟਵੈਂਟੀ 20 ਟੂਰਨਾਮੈਂਟ ਦਾ ਅਧਿਕਾਰਕ ਪੀਣ ਵਾਲੇ ਪਦਾਰਥ ਸਪਲਾਈਕਰਤਾ ਬਣਾਇਆ ਗਿਆ.

ਕੰਪਨੀ ਪੰਜ ਸਾਲ ਦੇ ਕਰਾਰ ਦੇ ਲਈ ਇੱਕ ਕਰੋੜ 25 ਲੱਖ ਡਾਲਰ ਦੇਵੇਗੀ ਅਤੇ ਇਸ ਕਰਾਰ ਦੇ ਅਧੀਨ ਟੂਰਨਾਮੈਂਟ ਦੇ 59 ਮੈਚਾਂ ਦੇ ਆਯੋਜਨ ਸਥਾਨਾਂ ਉੱਤੇ ਪੈਪਸੀ ਦੇ ਉਤਪਾਦ ਵੇਚੇ ਜਾਣਗੇ.

ਆਈਪੀਐੱਲ ਪ੍ਰਧਾਨ ਲਲਿਤ ਮੋਦੀ ਨੇ ਕਿਹਾ ਕਿ ਪੈਪਸੀ ਲੰਮੇ ਸਮੇਂ ਤੋਂ ਉਪ ਟਾਪੂ ਵਿੱਚ ਕ੍ਰਿਕਟ ਦਾ ਸਮਰੱਥਨ ਕਰਦਾ ਰਿਹਾ ਹੈ ਅਤੇ ਉਹਨਾਂ ਨੂੰ ਲੀਗ ਦਾ ਅਧਿਕਾਰਕ ਪੀਣ ਯੋਗ ਪਦਾਰਥ ਸਪਲਾਈਕਰਤਾ ਬਣਾਉਣ ਨਾਲ ਸਾਨੂੰ ਵੱਡੀ ਸਫ਼ਲਤਾ ਮਿਲੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੰਬਈ ਮੈਟਰੋ ਦਾ ਠੇਕਾ ਹੈਦਰਾਬਾਦੀ ਕੰਪਨੀ ਨੂੰ
ਸੈਂਸੇਕਸ 'ਚ 488 ਅੰਕਾਂ ਦੀ ਤੇਜੀ
ਸਲੋਰਾ ਜੁਟਾਵੇਗੀ 50 ਕਰੋੜ ਰੁਪਏ
ਸੁਜੂਕੀ ਨੇ ਪੇਸ਼ ਕੀਤੀ 'ਸਵਿਫਟ ਡਿਜਾਇਰ'
ਪੀਐਨਬੀ ਵੱਲੋਂ ਮੁਨਾਫੇ 'ਚ ਵਾਧੇ ਦਾ ਅਨੁਮਾਨ
ਸੈਂਸੇਕਸ 42 ਅੰਕ ਚੜ੍ਹਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...