|
| ਮੁੰਬਈ ਮੈਟਰੋ ਦਾ ਠੇਕਾ ਹੈਦਰਾਬਾਦੀ ਕੰਪਨੀ ਨੂੰ |
| ਮੁੰਬਈ(ਭਾਸ਼ਾ), 20 ਮਾਰਚ 2008 ( 09:13 IST ) | |
ਮੁੰਬਈ ਮੈਟਰੋ ਰੇਲ ਪਰੀਯੋਜਨਾ ਦੇ ਪਹਿਲੇ ਕੋਰੀਡੋਰ ਲਈ 12 ਸਟੇਸ਼ਨਾਂ ਦੀ ਉਸਾਰੀ ਲਈ ਹੈਦਰਾਬਾਦ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ.
ਇੱਕ ਅਧਿਕਾਰੀ ਨੇ ਦੱਸਿਆ ਕਿ ਪਰੀਯੋਜਨਾ ਦੀ ਸਿਵਲ ਉਸਾਰੀ ਦਾ ਕੰਮ 20 ਮਹੀਨੇ ਵਿਚ ਪੂਰਾ ਹੋਣ ਦੀ ਆਸ ਹੈ.ਸਾਰੇ 12 ਸਟੇਸ਼ਨਾਂ ਦੀ ਉਸਾਰੀ ਲਈ ਸਵੇ ਕੰਸਟ੍ਰਕਸ਼ਨ ਲਿਮਿਟਡ ਨੂੰ 237 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ.
ਇਹ ਕੋਰੀਡੋਰ ਘਾਟਕੋਪਰ ਨੂੰ ਵਰਸੋਵਾ ਨਾਲ ਜੋੜੇਗਾ ਅਤੇ 31 ਜੁਲਾਈ 2010 ਤੱਕ ਇਸ ਦੀ ਵਰਤੋਂ ਸ਼ੁਰੂ ਹੋਣ ਦੀ ਆਸ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|