ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੁਜੂਕੀ ਨੇ ਪੇਸ਼ ਕੀਤੀ 'ਸਵਿਫਟ ਡਿਜਾਇਰ'
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 18 ਮਾਰਚ 2008   ( 16:10 IST )
ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜੂਕੀ ਨੇ ਆਪਣਾ ਨਵੀਂ ਕਾਰ 'ਸਵਿਫਟ ਡਿਜਾਇਰ' ਅੱਜ ਪੇਸ਼ ਕੀਤੀ. ਇਸ ਕਾਰ ਨੂੰ 29 ਮਾਰਚ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ.

ਮਾਰੂਤੀ ਸੁਜੂਕੀ ਇੰਡੀਆ ਲਿਮਟਡ ਦੇ ਕਾਰਜਕਾਰੀ ਅਧਿਕਾਰੀ (ਪ੍ਰਚਾਰ ਅਤੇ ਵਿੱਕਰੀ) ਮਯੰਕ ਪਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਕਾਰ ਪੈਟਰੋਲ ਅਤੇ ਡੀਜਲ ਦੋਵਾਂ ਮਾਡਲਾਂ ਵਿੱਚ ਮੁਹੱਈਆ ਹੋਵੇਗੀ.

ਉਹਨਾਂ ਨੇ ਨਵੀਂ ਕਾਰ ਦੀ ਕੀਮਤ ਦਾ ਪ੍ਰਗਟਾਵਾ ਤਾਂ ਨਹੀਂ ਕੀਤਾ ਪਰੰਤੂ ਕੰਪਨੀ ਸੂਤਰਾਂ ਦੇ ਅਨੁਸਾਰ ਪੈਟਰੋਲ ਮਾਡਲ ਦੀ ਕੀਮਤ 4.75 ਤੋਂ 5.0 ਲੱਖ ਰੁਪਏ ਅਤੇ ਡੀਜਲ ਮਾਡਲ ਦੀ ਕੀਮਤ 5.5 ਲੱਖ ਰੁਪਏ ਤੋਂ ਵੱਧ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐਨਬੀ ਵੱਲੋਂ ਮੁਨਾਫੇ 'ਚ ਵਾਧੇ ਦਾ ਅਨੁਮਾਨ
ਸੈਂਸੇਕਸ 42 ਅੰਕ ਚੜ੍ਹਿਆ
ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ
ਐਮਕੋ ਨੂੰ ਮਿਲਿਆ 92 ਕਰੋੜ ਦਾ ਆਰਡਰ
ਯੂਬੀਆਈ ਦਾ ਆਈਡੀਬੀਆਈ ਨਾਲ ਕਰਾਰ
ਸੇਲ ਵੱਲੋਂ ਨੇਤਾਜੀ ਮਿਉਜ਼ੀਅਮ ਨੂੰ 50 ਲੱਖ ਰੁਪਏ ਦਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...