|
| ਸੈਂਸੇਕਸ 42 ਅੰਕ ਚੜ੍ਹਿਆ |
| ਮੁੰਬਈ (ਭਾਸ਼ਾ), ਮੰਗਲਵਾਰ, 18 ਮਾਰਚ 2008 ( 12:15 IST ) | |
ਕੱਲ੍ਹ ਭਾਰੀ ਗਿਰਾਵਟ ਦੇ ਬਾਅਦ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 42 ਅੰਕ ਚੜ੍ਹ ਗਿਆ.
ਤੀਹ ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ ਆਰੰਭਿਕ ਦਸ ਮਿੰਟਾਂ ਦੇ ਕਾਰੋਬਾਰ ਵਿੱਚ 42.17 ਅੰਕ ਵੱਧਕੇ 14852.66 ਅੰਕ ਉੱਤੇ ਪਹੁੰਚ ਗਿਆ. ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 42.20 ਅੰਕ ਵੱਧਕੇ 4545.30 ਅੰਕ ਉੱਤੇ ਜਾ ਪਹੁੰਚਿਆ.
ਜ਼ਿਕਰਯੋਗ ਹੈ ਕਿ ਕੱਲ੍ਹ ਸੋਮਵਾਰ ਵਾਲੇ ਦਿਨ ਨਿਵੇਸ਼ਕਾਂ ਦੀਆਂ ਉਮੀਦਾਂ ਨੂੰ ਉਸ ਵੇਲੇ ਕਰਾਰ ਝੱਟਕਾ ਲੱਗਿਆ ਜਦੋਂ ਸ਼ੇਅਰ ਬਜ਼ਾਰ 'ਚ ਕੱਲ੍ਹ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ.
ਦਲਾਲ ਸਟ੍ਰੀਟ ਦੇ ਅੰਕੜਿਆ ਅਨੁਸਾਰ ਸ਼ੇਅਰ ਬਜ਼ਾਰ ਦਾ ਬੀਐਸਸੀ ਸੈਂਸੇਕਸ 951 ਅੰਕਾਂ ਦੇ ਘਾਟੇ ਨਾਲ 14,809 ਦੇ ਪੱਧਰ 'ਤੇ ਅਤੇ ਨਿਫ਼ਟੀ 261 ਅੰਕਾਂ ਦੀ ਗਿਰਾਵਟ ਦੇ ਨਾਲ 4484 ਦੇ ਸਤਰ 'ਤੇ ਬੰਦ ਹੋ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|