|
| ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ |
| ਮੁੰਬਈ (ਭਾਸ਼ਾ), ਸੋਮਵਾਰ, 17 ਮਾਰਚ 2008 ( 17:52 IST ) | |
ਮੁੰਬਈ ਸ਼ੇਅਰ ਬਜ਼ਾਰ 'ਚ ਅੱਜ ਦਾ ਦਿਨ ਕਾਲਾ ਸੋਮਵਾਰ ਰਿਹਾ ਜਦੋਂਕਿ ਸ਼ੇਅਰ ਬਜ਼ਾਰ 'ਚ ਅੱਜ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ,ਦਲਾਲ ਸਟ੍ਰੀਟ ਦੇ ਅੰਕੜਿਆ ਅਨੁਸਾਰ ਸ਼ੇਅਰ ਬਜ਼ਾਰ ਦਾ ਬੀਐਸਸੀ ਸੈਂਸੇਕਸ 951 ਦੇ ਅੰਕਾਂ ਤੋਂ ਘੱਟ ਹੋ ਕੇ 14,809 ਦੇ ਸਤਰ 'ਤੇ ਅਤੇ ਨਿਫ਼ਟੀ 261 ਅੰਕ ਦੀ ਗਿਰਾਵਟ ਦੇ ਨਾਲ 44,84 ਦੇ ਸਤਰ 'ਤੇ ਬੰਦ ਹੋ ਗਿਆ.
ਸੈਂਸੇਕਸ 'ਚ ਹਾਲੇ ਵੀ ਗਿਰਾਵਟ ਜ਼ਾਰੀ ਹੈ,ਲੇਕਿਨ ਪਹਿਲਾਂ ਦੇ ਮੁਕਾਬਲੇ ਥੋੜੀ ਘੱਟ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|