ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਯੂਬੀਆਈ ਦਾ ਆਈਡੀਬੀਆਈ ਨਾਲ ਕਰਾਰ
ਮੁੰਬਈ(ਭਾਸ਼ਾ), ਸੋਮਵਾਰ, 17 ਮਾਰਚ 2008   ( 12:34 IST )
ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਬੈਂਕ ਇੰਡਸਟਰੀਆ ਡਿਵੈਲਪਮੈਂਟ ਬੈਂਕ ਆਫ ਇੰਡੀਆ(ਆਈਡੀਬੀਆਈ) ਕੈਪਿਟਲ ਮਾਰਕਿਟ ਨਾਲ ਕਰਾਰ ਕੀਤਾ ਹੈ.

ਇਹ ਕਰਾਰ ਗਾਹਕਾਂ ਨੂੰ ਆਨ ਲਾਇਨ ਕਾਰੋਬਾਰੀ ਸੇਵਾਵਾਂ ਦੀ ਪੇਸ਼ਕਸ਼ ਲਈ ਹੈ.ਯੂਬੀਆਈ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ.

ਉਹਨਾਂ ਕਿਹਾ ਕਿ ਇਸ ਪਹਿਲੀ ਨਾਲ ਵਿੱਤੀ ਸੇਵਾਵਾਂ ਲਈ ਵਨ ਸ਼ਾਪ ਬਨਣ ਦੇ ਬੈਂਕ ਦੇ ਦ੍ਰਿਸ਼ਟੀਕੋਣ ਵੱਲ ਇੱਕ ਹੋਰ ਕਦਮ ਵਧਾਇਆ ਗਿਆ ਹੈ.

ਆਈਡੀਬੀਆਈ ਕੈਪਿਟਲ ਦਾ ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਬੈਂਕ ਆਫ ਰਾਜਸਥਾਨ, ਕਰੂਰ ਵੈਸ਼ਯ ਬੈਂਕ ਨਾਲ ਵੀ ਕਰਾਰ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੇਲ ਵੱਲੋਂ ਨੇਤਾਜੀ ਮਿਉਜ਼ੀਅਮ ਨੂੰ 50 ਲੱਖ ਰੁਪਏ ਦਾਨ
ਸਰਕਾਰ ਕਰੇ ਵਿਕਾਸ ਯੋਜਨਾ 'ਤੇ ਵਿਚਾਰ:ਰਾਜਨਾਥ
ਪੀਐਮ ਸੰਬੋਧਿਤ ਕਰਨਗੇ ਸਿਟੀ ਸਮਾਰੋਹ ਨੂੰ
ਏਅਰ ਇੰਡੀਆ ਦੀ ਹੜਤਾਲ ਗੈਰ ਕਾਨੂੰਨੀ
ਟਾਟਾ ਟੈਲੀਸਰਵਿਸੇਜ ਦੀ ਅਮਰਜੈਂਸੀ ਸੇਵਾ
ਜਿੰਦਲ ਸਟੇਨਲੈਸ ਦੀ ਨਵੀਂ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...