ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੇਲ ਵੱਲੋਂ ਨੇਤਾਜੀ ਮਿਉਜ਼ੀਅਮ ਨੂੰ 50 ਲੱਖ ਰੁਪਏ ਦਾਨ
ਭੁਵਨੇਸ਼ਵਰ(ਭਾਸ਼ਾ), ਸੋਮਵਾਰ, 17 ਮਾਰਚ 2008   ( 12:07 IST )
ਕਟਕ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਉਜ਼ੀਅਮ ਵਿਚ ਪ੍ਰਕਾਸ਼ ਅਤੇ ਧੁੰਨੀ ਪ੍ਰਣਾਲੀ ਲਗਾਉਣ ਲਈ 50 ਲੱਖ ਰੁਪਏ ਦਾ ਦਾਨ ਦੇਣ ਦਾ ਐਲਾਨ ਕਰਦੇ ਹੋਏ ਕੇਂਦਰੀ ਇਸਪਾਤ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਾਹਮਣੇ ਮਿਉਜ਼ੀਅਮ ਦੇ ਵਿਕਾਸ ਦਾ ਮੁੱਦਾ ਚੁੱਕਣਗੇ.

ਮਿਉਜ਼ੀਅਮ ਦਾ ਦੌਰਾ ਕਰਨ ਵਾਲੇ ਪਾਸਵਾਨ ਨੇ ਕੱਲ੍ਹ ਪੱਤਰਕਾਰਾਂ ਅੱਗੇ ਇਹ ਬਿਆਨ ਦਿੱਤਾ.

ਉਹਨਾਂ ਕਿਹਾ ਕਿ ਕਟਕ ਵਿਖੇ ਸਥਿੱਤ ਨੇਤਾਜੀ ਦੇ ਜਨਮਸਥਾਨ ਅਤੇ ਮਿਉਜ਼ੀਅਮ ਨੂੰ ਸੈਰ ਸਪਾਟੇ ਵਾਲੇ ਖੇਤਰ ਵੱਜੋਂ ਵਿਕਸਿਤ ਕੀਤਾ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਕਾਰ ਕਰੇ ਵਿਕਾਸ ਯੋਜਨਾ 'ਤੇ ਵਿਚਾਰ:ਰਾਜਨਾਥ
ਪੀਐਮ ਸੰਬੋਧਿਤ ਕਰਨਗੇ ਸਿਟੀ ਸਮਾਰੋਹ ਨੂੰ
ਏਅਰ ਇੰਡੀਆ ਦੀ ਹੜਤਾਲ ਗੈਰ ਕਾਨੂੰਨੀ
ਟਾਟਾ ਟੈਲੀਸਰਵਿਸੇਜ ਦੀ ਅਮਰਜੈਂਸੀ ਸੇਵਾ
ਜਿੰਦਲ ਸਟੇਨਲੈਸ ਦੀ ਨਵੀਂ ਯੋਜਨਾ
ਪਿਰਾਮਿਡ ਨੇ ਸਪਾਈਜ ਨਾਲ ਕੀਤਾ ਗੱਠਜੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...