ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਰਕਾਰ ਕਰੇ ਵਿਕਾਸ ਯੋਜਨਾ 'ਤੇ ਵਿਚਾਰ:ਰਾਜਨਾਥ
ਜੀਂਦ(ਭਾਸ਼ਾ), ਸੋਮਵਾਰ, 17 ਮਾਰਚ 2008   ( 12:02 IST )
ਖੇਤੀ ਖੇਤਰ ਵਿਚ ਸੰਕਟ ਦੇ ਮੁੱਦੇ ਉੱਪਰ ਸਰਕਾਰ ਉੱਪਰ ਦਬਾਅ ਬਨਾਉਂਦੇ ਹੋਏ ਭਾਜਪਾ ਨੇ ਕਿਹਾ ਕਿ ਕੇਂਦਰ ਨੂੰ ਖੇਤੀ ਦੇ ਵਿਕਾਸ ਦੀ ਲੰਮੇਂ ਸਮੇਂ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਅਤੇ ਖੇਤੀ ਲਈ ਵੱਖਰੇ ਬਜਟ ਉੱਪਰ ਵਿਚਾਰ ਕਰਨਾ ਚਾਹੀਦਾ ਹੈ.

ਹਰਿਆਣਾ ਦੇ ਜੀਂਦ ਕਸਬੇ ਵਿਚ ਕਿਸਾਨਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਸੰਪ੍ਰਗ ਸਰਕਾਰ ਉੱਪਰ ਕਿਸਾਨਾਂ ਦੀ ਅਣਗਹਿਲੀ ਦਾ ਆਰੋਪ ਲਗਾਇਆ.

ਉਹਨਾਂ ਕਿਹਾ ਕਿ ਬੀਤੇ ਚਾਰ ਵਰ੍ਹਿਆਂ ਵਿਚ ਕਿਸਾਨਾਂ ਦੀ ਸਥਿੱਤੀ ਦੇਸ਼ ਵਿਚ ਹੋਰ ਵੀ ਖਰਾਬ ਹੋਈ ਹੈ.ਉਹਨਾਂ ਕਿਹਾ ਕਿ ਖੇਤੀ ਦੀ ਸਥਿੱਤੀ ਉੱਪਰ ਵਿਚਾਰ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਆਲਿਆ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐਮ ਸੰਬੋਧਿਤ ਕਰਨਗੇ ਸਿਟੀ ਸਮਾਰੋਹ ਨੂੰ
ਏਅਰ ਇੰਡੀਆ ਦੀ ਹੜਤਾਲ ਗੈਰ ਕਾਨੂੰਨੀ
ਟਾਟਾ ਟੈਲੀਸਰਵਿਸੇਜ ਦੀ ਅਮਰਜੈਂਸੀ ਸੇਵਾ
ਜਿੰਦਲ ਸਟੇਨਲੈਸ ਦੀ ਨਵੀਂ ਯੋਜਨਾ
ਪਿਰਾਮਿਡ ਨੇ ਸਪਾਈਜ ਨਾਲ ਕੀਤਾ ਗੱਠਜੋੜ
ਭਾਰਤ 'ਚ ਭਰਪੂਰ ਵਿਕਾਸ ਹੋਇਆ:ਮਨਮੋਹਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...