ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਨਐਮਪੀ ਤੋਂ ਮਿਲੇਗੀ ਹੱਲਾਸ਼ੇਰੀ:ਰੈਡੀ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 15 ਮਾਰਚ 2008   ( 09:31 IST )
ਰਾਸ਼ਟਰੀ ਖਣਿਜ ਨੀਤੀ(ਐਨਐਮਪੀ) 2008 ਜਿਸ ਨੂੰ ਬੀਤੇ ਦਿਨੀਂ ਮੰਤਰੀ ਮੰਡਲ ਤੋਂ ਮੰਜੂਰੀ ਮਿਲੀ ਉਸ ਨਾਲ ਖਾਨ ਮਾਮਲਿਆਂ ਨੂੰ ਨਿਬਟਾਉਣ ਵਿਚ ਲੱਗਣ ਵਾਲਾ ਸਮਾਂ ਘੱਟ ਕੀਤਾ ਜਾ ਸਕਦਾ ਹੈ.

ਇਸ ਨਾਲ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਹੱਲਾ ਸ਼ੇਰੀ ਮਿਲੇਗੀ ਅਤੇ ਜੋਖਿਮ ਪੂੰਜੀ ਨੂੰ ਸੁਰੱਖਿਆ ਮਿਲੇਗੀ ਅਤੇ ਖਾਨ ਕੰਪਨੀਆਂ ਨੂੰ ਆਪਣੇ ਆਪ ਹੀ ਖਾਨ ਅਧਿਕਾਰ ਮਿਲਣਗੇ.

ਖਾਨ ਰਾਜ ਮੰਤਰੀ ਟੀ.ਸੁੱਬਾਰਾਮੀ ਰੈਡੀ ਨੇ ਭਾਸ਼ਾ ਨੂੰ ਦੱਸਿਆ ਕਿ ਕੈਬਿਨੇਟ ਵੱਲੋਂ ਐਨਐਮਪੀ ਨੂੰ ਮੰਜੂਰੀ ਦਿੱਤੇ ਜਾਣ ਨਾਲ ਅਸੀਂ ਬਹੁਤ ਖੁਸ਼ ਹਾਂ.

ਨਵੀਂ ਨੀਤੀ ਅਧੀਨ ਭਾਰੀ ਜੋਖਮ ਪੂੰਜੀ ਨਿਵੇਸ਼ ਕਰਨ ਵਾਲੇ ਉੱਦਮੀਆਂ ਨੂੰ ਖੁਦ ਹੀ ਖਾਨ ਲੀਜ਼ ਮਿਲ ਜਾਵੇਗੀ ਅਤੇ ਇਸ ਰਾਹੀਂ ਉਹ ਆਪਣੀ ਪੂੰਜੀ ਦੀ ਸੁਰੱਖਿਆ ਕਰ ਸਕਣਗੇ ਕਿਉਂ ਜੋ ਖਣਿਜ ਖੋਜ ਲਈ ਬਹੁਤ ਧਨ ਦੀ ਲੋੜ ਹੁੰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੀਈ ਅਤੇ ਯੂਰੇਕਾ ਦਾ ਗਠਜੋੜ
ਸੱਭ ਮਾਇਆ ਹੈ:ਮੁਕੇਸ਼ ਅੰਬਾਨੀ
ਇਰਾਨ ਬਣਾਵੇਗਾ ਨਿਕਾਰਾਗੁਆ 'ਚ ਬੰਨ੍ਹ
ਮੈਂਡਲਸਨ ਛੱਡਣਗੇ ਅਹੁਦਾ
ਐੱਚਐਂਡਬੀ ਕਰੇਗੀ ਸਥਾਪਿਤ ਵੇਅਰਹਾਊਸ
ਪੰਜਾਬ,ਕਰਨਾਟਕ 'ਚ ਵੀ 'ਪੈਲੇਸ ਆਨ ਵ੍ਹੀਲਸ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...