|
| ਸੱਭ ਮਾਇਆ ਹੈ:ਮੁਕੇਸ਼ ਅੰਬਾਨੀ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 14 ਮਾਰਚ 2008 ( 14:40 IST ) | |
ਅਮਰੀਕੀ ਮੈਗਜ਼ੀਨ ਫੋਰਬਸ ਵੱਲੋਂ ਰਿਲਾਇੰਸ ਇੰਡਸਟ੍ਰੀਜ਼ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੂੰ ਭਾਰਤ ਵਿਚ ਰਹਿਣ ਵਾਲੇ ਸੱਭ ਤੋਂ ਅਮੀਰ ਦੱਸੇ ਜਾਣ ਉੱਪਰ ਉਹਨਾਂ ਨੇ ਅਰਬ ਪਤੀਆਂ ਦੀ ਸੂਚੀ ਵਧਾ ਚੜ੍ਹਾ ਕੇ ਕੀਤੀ ਜਾ ਰਹੀ ਗੱਲਬਾਤ ਨੂੰ ਮਾਇਆ ਕਰਾਰ ਦਿੱਤਾ.
ਦੇਸ਼ ਦੇ ਸੱਭ ਤੋਂ ਵੱਧ ਮੁੱਲ ਵਾਲੇ ਕਾਰਪੋਰੇਟ ਸਮੂਹ ਦੇ ਪ੍ਰਧਾਨ ਨੇ ਕਿਹਾ ਕਿ ਅਰਬਪਤੀਆਂ ਦੀ ਸੂਚੀ ਸਿਰਫ ਦਿਖਾਵਾ ਹੈ.
ਅੰਬਾਨੀ ਨੇ ਇੰਡੀਆ ਟੁਡੇ ਕੰਕਲੇਵ ਮੌਕੇ ਇੱਥੇ ਕਿਹਾ ਕਿ ਇਹ ਭਾਰਤੀ ਦਰਸ਼ਨ ਵਿਚ ਵਹਿਮ ਜਿਹਾ ਹੈ.
ਇਹ ਤੁਹਾਡੀ ਦ੍ਰਿਸ਼ਟੀ ਉੱਪਰ ਪਰਦਾ ਪਾਉਂਦਾ ਹੈ ਅਤੇ ਸਾਨੂੰ ਇਸ ਦੇ ਲਲਚਾਉਣ ਵਾਲੇ ਵਹਿਮ ਤੋਂ ਚੌਕਸ ਰਹਿਣਾ ਚਾਹੀਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|