|
| ਇਰਾਨ ਬਣਾਵੇਗਾ ਨਿਕਾਰਾਗੁਆ 'ਚ ਬੰਨ੍ਹ |
| ਮਾਨਾਗੁਆ(ਭਾਸ਼ਾ), ਸ਼ੁਕਰਵਾਰ, 14 ਮਾਰਚ 2008 ( 11:10 IST ) | |
ਅਮਰੀਕਾ ਦੇ ਇਤਰਾਜ ਦੇ ਬਾਵਜੂਦ ਇਰਾਨ ਨਿਕਾਰਾਗੁਆ ਵਿਚ ਇੱਕ ਪਨਬਿਜਲੀ ਬੰਨ ਦੀ ਉਸਾਰੀ ਕਰੇਗੀ.
ਊਰਜਾ ਮੰਤਰੀ ਅਮੀਲੀਓ ਰਾਪਾਸਿਓਲੀ ਨੇ ਚੈਨਲ ਦੋ ਨੂੰ ਦੱਸਿਆ ਕਿ ਇਰਾਨ ਦੀ ਇੱਕ ਸਰਕਾਰੀ ਕੰਪਨੀ 230 ਮਿਲੀਅਨ ਡਾਲਰ ਦੀ ਲਾਗਤ ਨਾਲ ਜਿਨੋਤੇਗਾ ਰਾਜ ਦੀ ਟੁਮਾ ਨਦੀ ਉੱਪਰ ਬੋਦੋਕੇ ਪਰੀਯੋਜਨਾ ਦੀ ਉਸਾਰੀ ਕਰਾਵੇਗਾ ਅਤੇ ਇਸ ਲਈ ਵਿੱਤੀ ਸਹਾਇਤਾ ਇਰਾਨ ਦਾ ਨਿਰਯਾਤ ਬੈਂਕ ਦੇਵੇਗਾ.
ਉਹਨਾਂ ਦੱਸਿਆ ਕਿ ਦੋਵਾਂ ਪੱਖਾਂ ਵਿਚਕਾਰ ਕਰਾਰ ਪੂਰਾ ਹੋਣ ਮਗਰੋਂ ਇਹ ਉਸਾਰੀ ਸ਼ੁਰੂ ਕੀਤੀ ਜਾਵੇਗੀ.
ਇਹ ਬੰਨ੍ਹ ਉਹਨਾਂ ਵਧੇਰੇ ਪਰੀਯੋਜਨਾਵਾਂ ਵਿਚੋਂ ਇੱਕ ਹੈ ਜਿੰਨ੍ਹਾਂ ਨੂੰ ਵਿੱਤੀ ਮੱਦਦ ਮੁਹੱਈਆ ਕਰਾਉਣ ਦੀ ਇਰਾਨ ਨੇ ਸਹਿਮਤੀ ਜਾਹਰ ਕੀਤੀ ਹੈ.(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|