ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੈਂਡਲਸਨ ਛੱਡਣਗੇ ਅਹੁਦਾ
ਲੰਦਨ(ਭਾਸ਼ਾ), ਸ਼ੁਕਰਵਾਰ, 14 ਮਾਰਚ 2008   ( 11:09 IST )
ਯੂਰਪੀ ਸੰਘ ਵਪਾਰ ਕਮਿਸ਼ਨਰ ਪੀਟਰ ਮੈਂਡਲਸਨ ਅਕਤੂਬਰ ਵਿਚ ਆਪਣਾ ਅਹੁਦਾ ਛੱਡ ਦੇਣਗੇ.ਦੋਹਾ ਸੰਮੇਲਨ ਵਿਚ ਕਾਰੋਬਾਰ ਸੰਬੰਧੀ ਗੱਲਬਾਤ ਦੌਰਾਨ ਮੈਂਡਲਸਨ ਅਤੇ ਭਾਰਤੀ ਉਦਯੋਗ ਮੰਤਰੀ ਕਮਲਨਾਥ ਵਿਚਕਾਰ ਕਈ ਵਾਰ ਵਿਰੋਧ ਵਾਲੀ ਸਥਿੱਤੀ ਬਣੀ ਸੀ.

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਕੱਲ੍ਹ ਕਿਹਾ ਕਿ ਮੈਂਡਲਸਨ ਦੂਜੀ ਵਾਰ ਅਹੁਦਾ ਨਹੀਂ ਸੰਭਾਲਣਾ ਚਾਹੁੰਦੇ.ਮੈਂਡਲਸਨ ਟੋਨੀ ਬਲੇਅਰ ਦੇ ਕਾਰਜਕਾਲ ਦੌਰਾਨ ਅਹੁਦੇ ਉੱਪਰ ਨਿਯੁਕਤ ਕੀਤੇ ਗਏ ਸਨ.

ਬ੍ਰਾਉਨ ਨੇ ਕਿਹਾ ਕਿ ਮੈਂਡਲਸਨ ਵਪਾਰਕ ਕਰਾਰਾਂ ਲਈ ਯੂਰਪ ਦੀ ਅਗੁਵਾਈ ਕਰਦੇ ਹਨ.ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਕਿ ਸਮਝੌਤੇ ਲਈ ਗੱਲਬਾਤ ਦੀ ਲੜ੍ਹੀ ਨੂੰ ਅੱਗੇ ਕਿੰਝ ਵਧਾਇਆ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐੱਚਐਂਡਬੀ ਕਰੇਗੀ ਸਥਾਪਿਤ ਵੇਅਰਹਾਊਸ
ਪੰਜਾਬ,ਕਰਨਾਟਕ 'ਚ ਵੀ 'ਪੈਲੇਸ ਆਨ ਵ੍ਹੀਲਸ'
ਰਾਜਸਥਾਨ 'ਚ ਪਰਮਾਣੂ ਬਿਜਲੀ ਕਾਰਖਾਨਾ
ਹੜਤਾਲ ਦਾ ਉਡਾਨਾਂ 'ਤੇ ਅਸਰ ਨਹੀਂ
ਬੀਪੀਟੀਪੀ ਨੇ ਕੀਤੀ ਬਿਗ ਡੀਲ
ਟਾਟਾ ਮੋਟਰਜ ਜੁਟਾਵੇਗੀ 4000 ਕਰੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...