ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐੱਚਐਂਡਬੀ ਕਰੇਗੀ ਸਥਾਪਿਤ ਵੇਅਰਹਾਊਸ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 13 ਮਾਰਚ 2008   ( 15:35 IST )
ਘਰੇਲੂ ਐੱਫਐੱਮਸੀਜੀ ਕੰਪਨੀ ਡਾਬਰ ਇੰਡੀਆ ਦੀ ਸਿਹਤ ਅਤੇ ਬਿਊਟੀ ਉਤਪਾਦ ਖੁਦਰਾ ਸਹਿਯੋਗੀ ਕੰਪਨੀ ਐੱਚਐਂਡਬੀ ਸਟੋਰਜ਼ 2010 ਤੱਕ ਖੁੱਲ੍ਹਣ ਵਾਲੇ 350 ਕੇਂਦਰਾਂ ਦੇ ਲਈ ਤਿੰਨ ਵੇਅਰਹਾਊਸ ਦੀ ਸਥਾਪਨਾ ਕਰੇਗੀ.

ਕੰਪਨੀ ਨੇ ਅਗਲੇ ਤਿੰਨ ਸਾਲਾਂ ਦੇ ਲਈ 140 ਕਰੋੜ ਰੁਪਏ ਦੀ ਖੁਦਰਾ ਵਿਸਥਾਰ ਯੋਜਨਾ ਦੀ ਘੋਸ਼ਣਾ ਕੀਤੀ ਹੈ. ਕੰਪਨੀ ਨੇ ਪਹਿਲਾਂ ਹੀ ਹਰਿਆਣਾ ਦੇ ਮਾਨੇਸਰ ਵਿੱਚ ਵੇਅਰਹਾਊਸ ਦੀ ਸਥਾਪਨਾ ਕੀਤੀ ਹੈ ਜੋ ਉੱਤਰੀ ਭਾਰਤ ਦੇ ਸਟੋਰ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ.

ਐੱਚਐਂਡਬੀ ਸਟੋਰਜ਼ ਦੇ ਮੁੱਖ ਕਾਰਜ ਅਧਿਕਾਰੀ ਪੀਟਰ ਬੈਕਰ ਨੇ ਪੀਟੀਆਈ ਨੂੰ ਕਿਹਾ ਕਿ ਸ਼ੁਰੂਆਤ ਵਿੱਚ ਤੀਜੇ ਪੱਖ ਨੂੰ ਵੇਅਰਹਾਊਸ ਦਾ ਕੰਮ ਆਊਟਸੋਰਸ ਕਰਨ ਦੇ ਬਾਰੇ ਵਿੱਚ ਸੋਚ ਰਹੇ ਸਨ ਪਰੰਤੂ ਅਜਿਹਾ ਉੱਚਿਤ ਹਿੱਸੇਦਾਰ ਨਹੀਂ ਮਿਲਿਆ ਜੋ ਸਾਡੀ ਰਣਨੀਤੀ ਦੇ ਅਨੁਕੂਲ ਠਹਿਰਦਾ ਹੋਵੇ, ਇਸ ਲਈ ਇਹ ਕੰਮ ਅਸੀਂ ਖੁਦ ਕਰਨ ਦਾ ਜਿੰਮਾ ਲਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੰਜਾਬ,ਕਰਨਾਟਕ 'ਚ ਵੀ 'ਪੈਲੇਸ ਆਨ ਵ੍ਹੀਲਸ'
ਰਾਜਸਥਾਨ 'ਚ ਪਰਮਾਣੂ ਬਿਜਲੀ ਕਾਰਖਾਨਾ
ਹੜਤਾਲ ਦਾ ਉਡਾਨਾਂ 'ਤੇ ਅਸਰ ਨਹੀਂ
ਬੀਪੀਟੀਪੀ ਨੇ ਕੀਤੀ ਬਿਗ ਡੀਲ
ਟਾਟਾ ਮੋਟਰਜ ਜੁਟਾਵੇਗੀ 4000 ਕਰੋੜ
ਪੈਪਸੀਕੋ ਦੀ ਐਡ 'ਚ ਦੀਪਿਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...