ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਪੰਜਾਬ,ਕਰਨਾਟਕ 'ਚ ਵੀ 'ਪੈਲੇਸ ਆਨ ਵ੍ਹੀਲਸ'
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 13 ਮਾਰਚ 2008   ( 14:45 IST )
ਸਰਕਾਰ ਨੇ ਅੱਜ ਕਿਹਾ ਕਿ ਕਰਨਾਟਕ ਅਤੇ ਪੰਜਾਬ ਵਿਚ 'ਪੈਲੇਸ ਆਨ ਵ੍ਹੀਲਸ' ਜਿਹੀ ਸ਼ਾਨਦਾਰ ਸੈਰ ਸਪਾਟਾ ਰੇਲਗੱਡੀ ਚਲਾਈ ਜਾਵੇਗੀ.

ਰੇਲ ਰਾਜ ਮੰਤਰੀ ਆਰ.ਵੇਲੂ ਨੇ ਲੋਕਸਭਾ ਨੂੰ ਦੱਸਿਆ ਕਿ ਰੇਲ ਮੰਤਰਾਲੇ ਨੂੰ ਕਰਨਾਟਕ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਸ਼ਾਨਦਾਰ ਸੈਰ ਸਪਾਟਾ ਰੇਲਗੱਡੀਆਂ ਚਲਾਉਣ ਦੇ ਪ੍ਰਸਤਾਵ ਮਿਲੇ ਹਨ.

ਮਧੁਸੂਦਨ ਮਿਸਤ੍ਰੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਉਹਨਾਂ ਦੱਸਿਆ ਕਿ ਮੰਤਰਾਲੇ ਨੇ ਕਰਨਾਟਕ ਅਤੇ ਪੰਜਾਬ ਵਿਚ ਅਜਿਹੀ ਰੇਲਗੱਡੀ ਚਲਾਉਣ ਦੀ ਮੰਜੂਰੀ ਦੇ ਦਿੱਤੀ ਹੈ.

ਉਹਨਾਂ ਦੱਸਿਆ ਕਿ ਆਂਧਰਾ ਸਰਕਾਰ ਤੋਂ ਮਿਲੇ ਪ੍ਰਸਤਾਵ ਦੀ ਜਾਂਚ ਕੀਤੀ ਗਈ ਹੈ ਅਤੇ ਰਾਜ ਸਰਕਾਰ ਨੂੰ ਦੁਬਾਰਾ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜਸਥਾਨ 'ਚ ਪਰਮਾਣੂ ਬਿਜਲੀ ਕਾਰਖਾਨਾ
ਹੜਤਾਲ ਦਾ ਉਡਾਨਾਂ 'ਤੇ ਅਸਰ ਨਹੀਂ
ਬੀਪੀਟੀਪੀ ਨੇ ਕੀਤੀ ਬਿਗ ਡੀਲ
ਟਾਟਾ ਮੋਟਰਜ ਜੁਟਾਵੇਗੀ 4000 ਕਰੋੜ
ਪੈਪਸੀਕੋ ਦੀ ਐਡ 'ਚ ਦੀਪਿਕਾ
ਐਲਪੀਜੀ ਸਲੰਡਰਾਂ ਦੀ ਕਮੀ ਨਹੀਂ:ਦਿਨਸ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...