ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰਾਜਸਥਾਨ 'ਚ ਪਰਮਾਣੂ ਬਿਜਲੀ ਕਾਰਖਾਨਾ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 13 ਮਾਰਚ 2008   ( 14:24 IST )
ਸਰਕਾਰ ਨੇ ਅੱਜ ਦੱਸਿਆ ਕਿ 11ਵੀਂ ਯੋਜਨਾ ਦੇ ਪ੍ਰਸਤਾਵਾਂ ਅਧੀਨ ਰਾਜਸਥਾਨ ਦੇ ਰਾਵਤਭਾਟਾ ਵਿਚ 700 ਮੈਗਾਵਾਟ ਈਆਰਏਪੀਪੀ 7 ਅਤੇ 8 ਸਮਰੱਥਾ ਵਾਲੇ ਦੋ ਸਵਦੇਸ਼ੀ ਰਿਐਕਟਰਾਂ ਉੱਪਰ ਕੰਮ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ.

ਭਾਜਪਾ ਦੇ ਗਿਆਨ ਪ੍ਰਕਾਸ਼ ਪਿਲਾਨੀਆ ਅਤੇ ਲਲਿਤ ਕਿਸ਼ੋਰ ਚਤੁਰਵੇਦੀ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਰਾਜਸਭਾ ਨੂੰ ਦੱਸਿਆ ਕਿ ਇਸ ਕਾਰਖਾਨੇ ਦੀ ਸਮਰੱਥਾ 1400 ਮੈਗਾਵਾਟ ਦੀ ਹੋਵੇਗੀ.

ਉਹਨਾਂ ਦੱਸਿਆ ਕਿ ਰਾਜਸਥਾਨ ਅਤੇ ਉੱਤਰੀ ਖੇਤਰ ਦੇ ਹੋਰਨਾਂ ਲਾਹਾ ਲੈਣ ਵਾਲੇ ਰਾਜਾਂ ਨੂੰ ਬਿਜਲੀ ਦੀ ਵੰਡ ਦਾ ਫੈਸਲਾ ਬਿਜਲੀ ਖਰੀਦ ਕਰਾਰ ਨੂੰ ਅੰਤਮ ਰੂਪ ਦਿੰਦੇ ਹੋਏ ਕੀਤਾ ਜਾਵੇਗਾ.

ਉਹਨਾਂ ਦੱਸਿਆ ਕਿ ਇਸ ਪਰੀਯੋਜਨਾ ਨੂੰ ਪੂਰਾ ਕਰਨ ਦੀ ਮਿਆਦ ਅਸਲ ਵਿਚ ਕੰਮ ਸ਼ੁਰੂ ਹੋਣ ਤੋਂ ਲੈ ਕੇ ਛੇ ਵਰ੍ਹਿਆਂ ਤੱਕ ਹੈ ਅਤੇ ਇਸ ਦੀ ਅਨੁਮਾਨਤ ਲਾਗਤ 8290 ਕਰੋੜ ਰੁਪਏ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੜਤਾਲ ਦਾ ਉਡਾਨਾਂ 'ਤੇ ਅਸਰ ਨਹੀਂ
ਬੀਪੀਟੀਪੀ ਨੇ ਕੀਤੀ ਬਿਗ ਡੀਲ
ਟਾਟਾ ਮੋਟਰਜ ਜੁਟਾਵੇਗੀ 4000 ਕਰੋੜ
ਪੈਪਸੀਕੋ ਦੀ ਐਡ 'ਚ ਦੀਪਿਕਾ
ਐਲਪੀਜੀ ਸਲੰਡਰਾਂ ਦੀ ਕਮੀ ਨਹੀਂ:ਦਿਨਸ਼ਾ
ਆਰਬਿਟ 'ਚ ਨਿਵੇਸ਼ ਕਰੇਗੀ ਸਾਈਪ੍ਰਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...