|
| ਬੀਪੀਟੀਪੀ ਨੇ ਕੀਤੀ ਬਿਗ ਡੀਲ |
| ਨਵੀਂ ਦਿੱਲੀ (ਭਾਸ਼ਾ), 12 ਮਾਰਚ 2008 ( 15:04 IST ) | |
ਰੀਅਲ ਇਸਟੇਟ ਡੈੱਵਲਪਰ ਬੀਪੀਟੀਪੀ ਨੇ ਡੀਐਲਐਫ਼ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਬੋਲੀ ਪ੍ਰਕਿਰਿਆ ਵਿੱਚ ਪਿੱਛੇ ਛੱਡਦਿਆਂ ਦੇਸ਼ ਦੇ ਸਭ ਤੋਂ ਵੱਡੇ ਭੂਮੀ ਸੌਦੇ ਨੂੰ ਹਾਸਿਲ ਕਰ ਲਿਆ.
ਬੀਟੀਪੀਟੀ ਨੇ 5006 ਕਰੋੜ ਰੁਪਏ 95 ਏਕੜ ਦੇ ਵਣਜ ਭੂਮੀ ਖੇਤਰ ਹਾਸਿਲ ਕੀਤਾ ਹੈ. ਬੀਟੀਪੀਟੀ ਦੇ ਪ੍ਰਬੰਧ ਨਿਦੇਸ਼ਕ ਕਾਬੁਲ ਚਾਵਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਕਾਬਲੇਬਾਜ਼ੀ ਬੋਲੀ 'ਚ ਅਸੀਂ ਡੀਐਲਐਫ਼ ਤੋਂ 10 ਪ੍ਰਤੀਸ਼ਤ ਦੀ ਜ਼ਿਆਦਾ ਬੋਲੀ ਲਗਾਈ.
ਚਾਵਲਾ ਨੇ ਕਿਹਾ ਕਿ ਕੰਪਨੀ ਕਮਰਸ਼ੀਅਲ ਸਿਟੀ ਵਿਕਸਤ ਕਰਨ ਲਈ ਨਿਰਮਾਣ 'ਤੇ 3,000 ਕਰੋੜ ਰੁਪਏ ਤੋਂ ਵੀ ਜਿਆਦਾ ਰਾਸ਼ੀ ਦਾ ਨਿਵੇਸ਼ ਕਰੇਗੀ.ਇਸ ਵਣਜ ਇਮਾਰਤ 'ਚ ਆਫ਼ਿਸ ਖੁਦਰਾ ਕੇਂਦਰ ਹੋਟਲ ਅਤੇ ਸਰਵਿਸ ਅਪਾਰਟਮੈਂਟ ਹੋਣਗੇ.
ਦਿੱਲੀ ਸਥਿਤ ਇਸ ਕੰਪਨੀ ਨੇ ਨਿਊ ਓਖਲਾ ਇੰਡਸਟ੍ਰੀਅਲ ਡੈੱਵਲਪਮੈਂਟ ਅਥਾਰਿਟੀ (ਨੋਇਡਾ) ਤੋਂ ਭੂਮੀ ਹਾਸਿਲ ਕੀਤੀ ਹੈ.ਬੋਲੀ ਪ੍ਰਕਿਰਿਆ 'ਚ ਓਮੈਕਸ ਅਤੇ ਅੰਸਲ ਈਪੀਆਈ ਵੀ ਨੇ ਵੀ ਹਿੱਸਾ ਲਿਆ ਸੀ.
ਬੀਪੀਟੀਪੀ ਦਾ ਭੂਮੀ ਸੌਦਾ ਮੁੱਲ ਦੇ ਹਿਸਾਬ ਨਾਲ ਹੁਣ ਤੱਕ ਕੀਤਾ ਗਿਆ, ਦੇਸ਼ ਦਾ ਸਭ ਤੋਂ ਵੱਡਾ ਸੌਦਾ ਹੈ. ਯੂਨੀਟੇਕ ਨੇ ਪਿਛਲੇ ਸਾਲ ਵਿਜਾਗ 'ਚ 3,350 ਕਰੋੜ ਰੁਪਏ 'ਚ 1,750 ਏਕੜ ਜ਼ਮੀਨ ਹਾਸਿਲ ਕੀਤੀ ਸੀ.
ਜਦੋਂਕਿ ਸਾਲ 2006 'ਚ 1,582 ਕਰੋੜ ਰੁਪਏ 'ਚ 340 ਏਕੜ ਭੂਮੀ ਪ੍ਰਾਪਤ ਕੀਤੀ. ਰਾਸ਼ਟਰੀ ਰਾਜਧਾਨੀ ਖੇਤਰ 'ਚ ਡੀਐਲਐਫ਼ ਨੇ 38 ਏਕੜ ਭੂਮੀ 1675 ਰੁਪਏ 'ਚ ਹਾਸਿਲ ਕੀਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|