ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟੀਵੀਐੱਸ ਦਾ ਫਲੇਮ ਬਾਜ਼ਾਰ ਵਿੱਚ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 10 ਮਾਰਚ 2008   ( 16:17 IST )
ਟੀਵੀਐੱਸ ਮੋਟਰ ਕੰਪਨੀ ਨੇ 125 ਸੀਸੀ ਸਮਰੱਥਾ ਵਾਲੀ ਆਪਣੀ ਵਿਵਾਦਿਤ ਬਾਈਕ 'ਫਲੇਮ' ਨੂੰ ਸੰਸ਼ੋਧਿਤ ਇੰਜਨ ਦੇ ਨਾਲ ਇੱਕ ਵਾਰ ਮੁੜ੍ਹ ਬਾਜ਼ਾਰ ਵਿੱਚ ਪੇਸ਼ ਕੀਤਾ ਹੈ. ਕੰਪਨੀ ਦੀ ਇਸ ਬਾਈਕ ਦਾ ਇੰਜਨ ਸੀਸੀ ਵੀਟੀਆਈ ਤਕਨੀਕ ਉੱਤੇ ਆਧਾਰਤ ਹੈ.

ਦੇਸ਼ ਭਰ ਦੇ ਸ਼ੋ-ਰੂਮਾਂ ਵਿੱਚ ਇਸਦੀ ਕੀਮਤ 46000 ਰੁਪਏ ਰੱਖੀ ਗਈ ਹੈ. ਜ਼ਿਕਰਯੋਗ ਹੈ ਕਿ ਵਿਰੋਧੀ ਕੰਪਨੀ ਬਜਾਜ ਆਟੋ ਨੇ ਇਸਦੇ ਇੰਜਨ ਨੂੰ ਲੈਕੇ ਟੀਵੀਐੱਸ ਉੱਤੇ ਉਸਦੀ ਪੈਟੇਂਟਸ਼ੁਦਾ ਤਕਨੀਕ ਦਾ ਉਲੰਘਣ ਕਰਨ ਦਾ ਆਰੋਪ ਲਗਾਇਆ ਸੀ.

ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਵੈਣੁ ਸ਼੍ਰੀਨਿਵਾਸਨ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਇਸ ਇੰਜਨ ਦਾ ਵਿਕਾਸ ਅਤੇ ਪੈਟੇਂਟ ਏਵੀਐੱਲ ਨੇ ਕੀਤਾ ਹੈ ਅਤੇ ਭਾਰਤ ਵਿੱਚ ਟੀਵੀਐੱਸ ਨੂੰ ਆਗਿਆ ਪੱਤਰ ਦਿੱਤਾ ਗਿਆ ਹੈ.

ਟੀਵੀਐੱਸ ਨੇ ਕਿਹਾ ਹੈ ਕਿ ਨਵੀਂ ਫਲੇਮ ਵਿੱਚ ਵਿਸ਼ਵ ਪੱਧਰੀ ਤੌਰ ਤੇ ਸਵੀਕਾਰ ਅਤੇ ਰਸਮੀਂ ਤੌਰ ਤੇ ਸਾਬਤ ਸਿੰਗਲ ਸਪਾਰਕ ਪਲਗ ਇਗਨੀਸ਼ਨ ਸਿਸਟਮਜ਼ ਦਾ ਇਸਤੇਮਾਲ ਕੀਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫੋਰਡ ਨੇ ਘੱਟ ਕੀਤੇ ਭਾਅ
ਦਸ ਲੱਖ ਨਵੀਆਂ ਨੌਕਰੀਆਂ 08 'ਚ
ਟਾਟਾ ਦੀ ਕਿੱਤਾਕਾਰੀ ਔਰਤਾਂ ਲਈ ਪੇਸ਼ਕਸ਼
ਅਸੀਂ ਕਰਜ਼ਈ ਹਾਂ ਕਿਸਾਨਾਂ ਦੇ : ਚਿਦੰਬਰਮ
ਕੋਰਸ ਇੰਡੀਆ ਵੱਲੋਂ ਡੀਐਲਪੀ ਪ੍ਰੋਜੈਕਟਰ ਪੇਸ਼
ਬੀਬੀਸੀ ਦੇਵੇਗਾ ਅਲਜਜੀਰਾ ਨੂੰ ਚੁਣੌਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...