ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਫੋਰਡ ਨੇ ਘੱਟ ਕੀਤੇ ਭਾਅ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 10 ਮਾਰਚ 2008   ( 16:05 IST )
ਕਾਰ ਨਿਰਮਾਤਾ ਕੰਪਨੀ ਫੋਰਡ ਨੇ ਅੱਜ ਆਪਣੇ ਡੀਜਲ ਮਾਡਲ ਫਿਊਜ਼ਨ ਵਿੱਚ 22 ਹਜਾਰ ਰੁਪਏ ਦੀ ਕਟੌਤੀ ਕੀਤੀ. ਕੰਪਨੀ ਨੇ ਦੱਸਿਆ ਕਿ ਉਹ ਛੋਟੀਆਂ ਕਾਰਾਂ ਉੱਤੇ ਉਤਪਾਦ ਕਰ ਵਿੱਚ ਕਟੌਤੀ ਦਾ ਫਾਇਦਾ ਗ੍ਰਾਹਕਾਂ ਤੱਕ ਪਹੁੰਚਾ ਰਹੀ ਹੈ.

ਕੇਂਦਰੀ ਬਜ਼ਟ ਵਿੱਚ ਛੋਟੀਆਂ ਕਾਰਾਂ ਉੱਤੇ ਉਤਪਾਦ ਕਰ 16 ਤੋਂ ਘੱਟਕੇ 12 ਪ੍ਰਤੀਸ਼ਤ ਕੀਤਾ ਗਿਆ ਹੈ.

ਕੰਪਨੀ ਦੇ ਮੁਤਾਬਕ ਫਿਊਜ਼ਨ ਦੇ ਡੀਜਲ ਮਾਡਲ ਦੀ ਦਿੱਲੀ ਵਿੱਚ ਸ਼ੋ-ਰੂਮ ਕੀਮਤ ਛੇ ਲੱਖ 43 ਹਜਾਰ 500 ਰੁਪਏ ਹੈ. ਕੰਪਨੀ ਨੇ ਕਿਹਾ ਕਿ ਸੰਸ਼ੋਧਿਤ ਕੀਮਤਾਂ ਇੱਕ ਮਾਰਚ ਤੋਂ ਲਾਗੂ ਹੋ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਸ ਲੱਖ ਨਵੀਆਂ ਨੌਕਰੀਆਂ 08 'ਚ
ਟਾਟਾ ਦੀ ਕਿੱਤਾਕਾਰੀ ਔਰਤਾਂ ਲਈ ਪੇਸ਼ਕਸ਼
ਅਸੀਂ ਕਰਜ਼ਈ ਹਾਂ ਕਿਸਾਨਾਂ ਦੇ : ਚਿਦੰਬਰਮ
ਕੋਰਸ ਇੰਡੀਆ ਵੱਲੋਂ ਡੀਐਲਪੀ ਪ੍ਰੋਜੈਕਟਰ ਪੇਸ਼
ਬੀਬੀਸੀ ਦੇਵੇਗਾ ਅਲਜਜੀਰਾ ਨੂੰ ਚੁਣੌਤੀ
ਡਾਬਰ ਗਲੂਕੋਜ਼ ਹੋਵੇਗਾ ਆਈਸੀਐਲ ਦਾ ਪ੍ਰਾਯੋਜਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...