ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਦਸ ਲੱਖ ਨਵੀਆਂ ਨੌਕਰੀਆਂ 08 'ਚ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 10 ਮਾਰਚ 2008   ( 14:47 IST )
ਕਾਲਜ ਤੋਂ ਨਵੇਂ ਨਵੇਂ ਨਿਕਲਣ ਵਾਲੇ ਵਿੱਦਿਆਰਥੀਆਂ ਦੇ ਲਈ ਚੰਗੀ ਖ਼ਬਰ ਹੈ ਕਿਉਂਕਿ ਇੱਕ ਪ੍ਰਮੁੱਖ ਮਨੁੱਖੀ ਸੰਸਾਥਨ ਸਲਾਹਕਾਰ ਕੰਪਨੀ ਨੇ ਇਸ ਸਾਲ ਭਾਰਤ ਵਿੱਚ ਦਸ ਲੱਖ ਨਵੀਆਂ ਨੌਕਰੀਆਂ ਦੀ ਸੰਭਾਵਨਾ ਪ੍ਰਗਟ ਕੀਤੀ ਹੈ.

ਭਾਰਤ ਦੀ ਸਭ ਤੋਂ ਵੱਡੀ ਮਨੁੱਖੀ ਸੰਸਾਧਨ ਸਲਾਹਕਾਰ ਕੰਪਨੀ ਮਾ ਫੋਈ ਦੁਆਰਾ ਕਰਵਾਏ ਗਏ ਮਾ ਫੋਈ ਇੰਪਲਾਈਮੈਂਟ ਟਰੈਂਡਜ਼ ਸਰਵੇ (ਮੇਟਸ) ਦੇ ਮੁਤਾਬਕ 2008 ਵਿੱਚ ਰੁਜਗਾਰ ਦੇ ਮੌਕਿਆਂ ਵਿੱਚ ਤਿੰਨ ਪ੍ਰਤੀਸ਼ਤ ਦਾ ਵਾਧਾ ਹੋਵੇਗਾ.

ਨਵੀਆਂ ਨੌਕਰੀਆਂ ਦਾ ਵੱਡਾ ਹਿੱਸਾ ਮਹਿਮਾਨਨਿਵਾਜੀ ਖੇਤਰ ਤੋਂ ਆਵੇਗਾ ਜੋਕਿ ਦੇਸ਼ ਵਿੱਚ ਸੈਰ ਸਪਾਟਾ ਖੇਤਰ ਵਿੱਚ ਆਈ ਤੇਜੀ ਦੇ ਕਾਰਣ ਤੇਜੀ ਨਾਲ ਵੱਧ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਦੀ ਕਿੱਤਾਕਾਰੀ ਔਰਤਾਂ ਲਈ ਪੇਸ਼ਕਸ਼
ਅਸੀਂ ਕਰਜ਼ਈ ਹਾਂ ਕਿਸਾਨਾਂ ਦੇ : ਚਿਦੰਬਰਮ
ਕੋਰਸ ਇੰਡੀਆ ਵੱਲੋਂ ਡੀਐਲਪੀ ਪ੍ਰੋਜੈਕਟਰ ਪੇਸ਼
ਬੀਬੀਸੀ ਦੇਵੇਗਾ ਅਲਜਜੀਰਾ ਨੂੰ ਚੁਣੌਤੀ
ਡਾਬਰ ਗਲੂਕੋਜ਼ ਹੋਵੇਗਾ ਆਈਸੀਐਲ ਦਾ ਪ੍ਰਾਯੋਜਕ
ਲੁਧਿਆਣਾ 'ਚ ਏਸੀਸੀ ਹੈਲਪ ਸੈਂਟਰ ਸਥਾਪਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...