|
| ਟਾਟਾ ਦੀ ਕਿੱਤਾਕਾਰੀ ਔਰਤਾਂ ਲਈ ਪੇਸ਼ਕਸ਼ |
| ਮੁੰਬਈ (ਭਾਸ਼ਾ), 10 ਮਾਰਚ 2008 ( 11:45 IST ) | |
ਟਾਟਾ ਗਰੁੱਪ ਨੇ ਕਿੱਤਾਕਾਰ ਔਰਤ ਦੇ ਲਈ ਕੱਲ੍ਹ ਵਿਸ਼ੇਸ਼ ਪ੍ਰੋਗ੍ਰਾਮ ਸੈਕਿੰਡ ਕੈਰੀਅਰ ਇੰਟਰਨਸ਼ਿਪ ਪ੍ਰੋਗ੍ਰਾਮ ਦੀ ਘੋਸ਼ਣਾ ਕੀਤੀ. ਇਹ ਪ੍ਰੋਗ੍ਰਾਮ ਉਹਨਾਂ ਕਿੱਤਾਕਾਰ ਔਰਤਾਂ ਦੇ ਲਈ ਹੈ ਜੋ ਛੁੱਟੀ ਦੇ ਬਾਅਦ ਆਪਣੇ ਕੈਰੀਅਰ ਨੂੰ ਮੁੜ੍ਹ ਸ਼ੁਰੂ ਕਰਨਾ ਚਾਹੁੰਦੀਆਂ ਹਨ.
ਗਰੁੱਪ ਦੇ ਪ੍ਰੈੱਸ ਨੋਟ ਅਨੁਸਾਰ ਇਹ ਪ੍ਰੋਗ੍ਰਾਮ ਪ੍ਰਬੰਧਨ ਐਕਾਉਂਟੈਂਸੀ ਵਿਧੀ ਅਤੇ ਇੰਜਨੀਰਿੰਗ ਖੇਤਰ ਦੀਆਂ ਔਰਤਾਂ ਦੇ ਲਈ ਹੈ ਜੋ ਆਪਣੇ ਆਪਣੇ ਖੇਤਰ ਵਿੱਚ ਘੱਟ ਤੋਂ ਘੱਟ ਚਾਰ ਸਾਲ ਦਾ ਅਨੁਭਵ ਰੱਖਦੀਆਂ ਹਨ.
ਇਸਦੇ ਅਨੁਸਾਰ ਅੱਠ ਸਾਲ ਤੋਂ ਘੱਟ ਸਮੇਂ ਸੀਮਾ ਤੱਕ ਕੈਰੀਅਰ ਤੋਂ ਵੱਖ ਰਹੀਆਂ ਔਰਤ ਇਸ ਪ੍ਰੋਗ੍ਰਾਮ ਦੇ ਅਧੀਨ ਬੇਨਤੀ ਕਰ ਸਕਦੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|