|
| ਅਸੀਂ ਕਰਜ਼ਈ ਹਾਂ ਕਿਸਾਨਾਂ ਦੇ : ਚਿਦੰਬਰਮ |
| ਤਮਿਲਨਾਡੂ (ਭਾਸ਼ਾ), 10 ਮਾਰਚ 2008 ( 11:37 IST ) | |
ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਹਰ ਭਾਰਤੀ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਵਰਗ ਦਾ ਕਰਜਦਾਰ ਹੈ ਅਤੇ 60 ਕਰੋੜ ਰੁਪਏ ਦੇ ਖੇਤੀ ਕਰਜ਼ਾ ਮੁਆਫੀ ਘੋਸ਼ਣਾ ਇਸ ਕਰਜ਼ੇ ਨੂੰ ਚੁਕਾਉਣ ਦੀ ਪਹਿਲ ਹੈ.
ਚਿਦੰਬਰਮ ਨੇ ਇੱਥੇ ਭਾਰਤੀ ਸਟੇਟ ਬੈਂਕ ਦੀ ਬਰਾਂਚ ਦਾ ਉਦਘਾਟਨ ਕਰਨ ਦੇ ਬਾਅਦ ਕਿਹਾ ਕਿ ਦੇਸ਼ ਵਿੱਚ ਚਾਰ ਕਰੋੜ ਕਿਸਾਨ ਹਨ. ਅਸੀਂ ਸਾਰੇ ਉਹਨਾਂ ਦੇ ਕਰਜ਼ਈ ਹਾਂ. ਕੋਈ ਵੀ ਦੇਸ਼ ਕਿਸਾਨਾਂ ਦੇ ਬਿਨ੍ਹਾਂ ਜਿਉਂਦਾ ਨਹੀਂ ਰਹਿ ਸਕਦਾ ਕਿਉਂਕਿ ਉਹ ਦੇਸ਼ ਦਾ ਢਿੱਡ ਭਰਦੇ ਹਨ.
ਇਸ ਮੌਕੇ ਉੱਤੇ ਉਹਨਾਂ ਨੇ ਕਿਹਾ ਕਿ ਇੰਦਰਾ ਆਵਾਸ ਯੋਜਨਾ ਨੂੰ ਉਹਨਾਂ ਦੇ ਲੋਕਸਭਾ ਖੇਤਰ ਵਿੱਚ ਪ੍ਰਾਯੋਗਿਕ ਪੱਧਰ ਉੱਤੇ ਲਾਗੂ ਕੀਤਾ ਗਿਆ ਸੀ ਅਤੇ ਹੁਣ ਇਸਦਾ ਦੇਸ਼ ਭਰ ਵਿੱਚ ਵਿਸਥਾਰ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|