ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕੋਰਸ ਇੰਡੀਆ ਵੱਲੋਂ ਡੀਐਲਪੀ ਪ੍ਰੋਜੈਕਟਰ ਪੇਸ਼
ਇੰਦੌਰ(ਭਾਸ਼ਾ), ਸੋਮਵਾਰ, 10 ਮਾਰਚ 2008   ( 11:13 IST )
ਸਟੇਸ਼ਨਰੀ ਨਿਰਮਾਤਾ ਕੰਪਨੀ ਕੋਰਸ ਇੰਡੀਆ ਨੇ ਆਫਿਸ ਆਟੋਮੇਸ਼ਨ ਦੇ ਖੇਤਰ ਵਿਚ ਕਦਮ ਰੱਖਦਿਆਂ ਅੱਜ ਡਿਜੀਟਲ ਲਾਇਟ ਪ੍ਰੋਸੈਸਿੰਗ(ਡੀਐਲਪੀ) ਪ੍ਰੋਜੈਕਟਰ ਪੇਸ਼ ਕੀਤੇ.ਕੋਰਸ ਇੰਡੀਆ ਦੇ ਉੱਪ ਪ੍ਰਧਾਨ ਏਕੇ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਤਪਾਦ ਆਪਟੋਮਾ ਨਾਲ ਮਿਲਕੇ ਬਜਾਰ ਵਿਚ ਉਤਾਰੇ ਗਏ ਹਨ.

ਆਪਟੋਮਾ ਨੇ ਇਹਨਾਂ ਉਤਪਾਦਾਂ ਦੀ ਉਸਾਰੀ ਕੀਤੀ ਹੈ ਜਦੋਂ ਕਿ ਕੋਰਸ ਇੰਡੀਆਂ ਇਹਨਾਂ ਦੀ ਵਿੱਕਰੀ ਦੇ ਕੰਮ ਨੂੰ ਵੇਖ ਰਹੀ ਹੈ.

ਉਹਨਾਂ ਕਿਹਾ ਕਿ ਨਵੀਂ ਤਕਨੀਕ ਨਾਲ ਲੈਸ ਇਹਨਾਂ ਪ੍ਰੋਜੈਕਟਰਾਂ ਨੂੰ ਚਲਾਉਣ ਲਈ ਪੂਰੀ ਤਰ੍ਹਾਂ ਹਨੇਰਾ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਦੇ 7 ਵੱਖ-ਵੱਖ ਮਾਡਲਾਂ ਦੀ ਕੀਮਤ 33 ਹਜਾਰ ਤੋਂ 80 ਹਜਾਰ ਰੁਪਏ ਤੱਕ ਹੈ.

ਗਰਗ ਨੇ ਇੱਕ ਅਨੁਮਾਨ ਦੇ ਹਵਾਲੇ ਤੋਂ ਦੱਸਿਆ ਕਿ ਭਾਰਤ ਵਿਚ ਹਰ ਸਾਲ 60 ਹਜ਼ਾਰ ਤੋਂ ਜਿਆਦਾ ਪ੍ਰੋਜੈਕਟਰ ਵੇਚੇ ਜਾਂਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੀਬੀਸੀ ਦੇਵੇਗਾ ਅਲਜਜੀਰਾ ਨੂੰ ਚੁਣੌਤੀ
ਡਾਬਰ ਗਲੂਕੋਜ਼ ਹੋਵੇਗਾ ਆਈਸੀਐਲ ਦਾ ਪ੍ਰਾਯੋਜਕ
ਲੁਧਿਆਣਾ 'ਚ ਏਸੀਸੀ ਹੈਲਪ ਸੈਂਟਰ ਸਥਾਪਤ
ਹੋਂਡਾ ਵੱਲੋਂ ਪੱਛਮੀ ਬਜਾਰਾਂ 'ਚ ਏਵੀਏਟਰ ਲਾਂਚ
ਮੋਬਾਇਲ ਟੀਵੀ ਦਾ ਬਜਾਰ ਵਧੇਗਾ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...