ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਡਾਬਰ ਗਲੂਕੋਜ਼ ਹੋਵੇਗਾ ਆਈਸੀਐਲ ਦਾ ਪ੍ਰਾਯੋਜਕ
ਨਵੀਂ ਦਿੱਲੀ(ਭਾਸ਼ਾ), ਐਤਵਾਰ, 9 ਮਾਰਚ 2008   ( 17:10 IST )
ਡਾਬਰ ਨੇ ਅੱਜ ਇੰਡੀਅਨ ਕ੍ਰਿਕਟ ਲੀਗ ਦੀ ਮੁੰਬਈ ਟੀਮ ਦਾ ਪ੍ਰਾਯੋਜਕ ਬਨਣ ਲਈ ਕਰਾਰ ਕੀਤਾ ਹੈ.ਉਹ 9 ਮਾਰਚ ਨੂੰ ਸ਼ੁਰੂ ਹੋਣ ਵਾਲੇ ਆਈਸੀਐਲ ਟੂਰਨਾਮੈਂਟ ਦਾ ਅਨਰਜੀ ਪਾਰਟਨਰ ਵੀ ਹੋਵੇਗਾ.

ਕੰਪਨੀ ਨੇ ਕਿਹਾ ਕਿ ਤੇਜੀ ਨਾਲ ਪ੍ਰਸਿੱਧ ਹੋ ਰਹੇ ਉਹਨਾਂ ਦੇ ਇੱਕ ਬ੍ਰਾਂਡ ਡਾਬਰ ਗਲੂਕੋਜ਼ ਨੂੰ ਬ੍ਰਾਇਨ ਲਾਰਾ ਦੀ ਅਗੁਵਾਈ ਵਾਲੀ ਮੁੰਬਈ ਚੈਂਪਸ ਨਾਲ ਜੋੜ ਦਿੱਤਾ ਜਾਵੇਗਾ.

ਡਾਬਰ ਇੰਡੀਆ ਦੇ ਕਾਰਜਕਾਰੀ ਨਿਦੇਸ਼ਕ ਵੀ ਸੀਤਾਰਾਮ ਨੇ ਕਿਹਾ ਕਿ ਸਾਨੂੰ ਜਾਪਦਾ ਹੈ ਕਿ ਇਸ ਕਰਾਰ ਨਾਲ ਸਾਨੂੰ ਦੇਸ਼ ਦੀ ਕ੍ਰਿਕਟ ਪ੍ਰੇਮੀ ਜਨਤਾ ਨਾਲ ਜੁੜਨ ਵਿਚ ਕਾਫੀ ਸਹਾਇਤਾ ਮਿਲੇਗੀ.

ਇਸ ਨਾਲ ਡਾਬਰ ਗਲੂਕੋਜ਼ ਦੇ ਖੇਡਾਂ ਅਤੇ ਪ੍ਰਤੀਯੋਗਤਾਵਾਂ ਨਾਲ ਜੁੜਨ ਦੀ ਪ੍ਰਕ੍ਰਿਆ ਵੀ ਮਜ਼ਬੂਤ ਹੋਵੇਗੀ.

ਆਈਸੀਐਲ ਨਾਲ ਜੁੜਨ 'ਤੇ ਡਾਬਰ ਗਲੂਕੋਜ਼ ਖਿਡਾਰੀਆਂ ਨੂੰ 'ਡਾਬਰ ਗਲੂਕੋਜ਼ ਮੋਸਟ ਅਨਰਜੈਟਿਕ ਪਲੇਅਰ ਆਫ ਦ ਮੈਚ' ਅਤੇ 'ਡਾਬਰ ਗਲੂਕੋਜ਼ ਮੋਸਟ ਅਨਰਜੈਟਿਕ ਪਲੇਅਰ ਆਫ ਦ ਟੂਰਨਾਮੈਂਟ' ਦਾ ਪੁਰਸਕਾਰ ਵੀ ਪ੍ਰਦਾਨ ਕਰੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੁਧਿਆਣਾ 'ਚ ਏਸੀਸੀ ਹੈਲਪ ਸੈਂਟਰ ਸਥਾਪਤ
ਹੋਂਡਾ ਵੱਲੋਂ ਪੱਛਮੀ ਬਜਾਰਾਂ 'ਚ ਏਵੀਏਟਰ ਲਾਂਚ
ਮੁਬਾਇਲ ਟੀਵੀ ਦਾ ਬਜਾਰ ਵਧੇਗਾ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ
ਨਿੱਜੀ ਸੁਰੱਖਿਆ ਉਦਯੋਗ ਦੇ ਰਿਹਾ ਹੈ ਰੁਜ਼ਗਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...