ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਲੁਧਿਆਣਾ 'ਚ ਏਸੀਸੀ ਹੈਲਪ ਸੈਂਟਰ ਸਥਾਪਤ
ਚੰਡੀਗੜ੍ਹ(ਭਾਸ਼ਾ), ਐਤਵਾਰ, 9 ਮਾਰਚ 2008   ( 14:53 IST )
ਸੀਮੇਂਟ ਬਨਾਉਣ ਵਾਲੀ ਕੰਪਨੀ ਏਸੀਸੀ ਲਿਮਿਟਡ ਨੇ ਲੋਕਾਂ ਨੂੰ ਮਕਾਨ ਬਨਾਉਣ ਦੀ ਬਾਰੀਕੀਆਂ ਤੋਂ ਜਾਣੂੰ ਕਰਾਉਣ ਲਈ ਲੁਧਿਆਣਾ ਵਿਖੇ ਇੱਕ ਹੈਲਪ ਸੈਂਟਰ ਸਥਾਪਤ ਕੀਤਾ ਹੈ.

ਕੰਪਨੀ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਏਸੀਸੀ ਹੈਲਪ ਸੈਂਟਰਾਂ ਵਿਚ ਉਸਾਰੀ ਨਾਲ ਜੁੜੇ ਮੁੱਦਿਆਂ ਉੱਪਰ ਸੂਚਨਾ ਅਤੇ ਸੁਝਾਅ ਦਿੱਤੇ ਜਾਣਗੇ.

ਇਸ ਤੋਂ ਅਲਾਵਾ ਲੋਕਾਂ ਨੂੰ ਸਮੱਗਰੀ ਦੀ ਚੌਣ, ਉਸਾਰੀ ਦੀ ਯੋਜਨਾ ਜਿਹੇ ਮੁੱਦਿਆਂ ਉੱਪਰ ਲੜੀਬੱਧ ਤਰੀਕੇ ਨਾਲ ਮਹਤੱਵ ਪੂਰਨ ਜਾਣਕਾਰੀ ਵੀ ਦਿੱਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਂਡਾ ਵੱਲੋਂ ਪੱਛਮੀ ਬਜਾਰਾਂ 'ਚ ਏਵੀਏਟਰ ਲਾਂਚ
ਮੁਬਾਇਲ ਟੀਵੀ ਦਾ ਬਜਾਰ ਵਧੇਗਾ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ
ਨਿੱਜੀ ਸੁਰੱਖਿਆ ਉਦਯੋਗ ਦੇ ਰਿਹਾ ਹੈ ਰੁਜ਼ਗਾਰ
ਖਾਧ ਤੇਲਾਂ ਦੀ ਕੀਮਤ 'ਚ ਉਛਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...