ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਹੋਂਡਾ ਵੱਲੋਂ ਪੱਛਮੀ ਬਜਾਰਾਂ 'ਚ ਏਵੀਏਟਰ ਲਾਂਚ
ਮੁੰਬਈ(ਭਾਸ਼ਾ), ਐਤਵਾਰ, 9 ਮਾਰਚ 2008   ( 14:51 IST )
ਹੋਂਡਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ ਨੇ ਪੱਛਮੀ ਬਜਾਰਾਂ ਵਿਚ ਆਟੋਮੈਟਿਕ ਸਕੂਟਰ ਏਵੀਏਟਰ ਲਾਂਚ ਕੀਤਾ ਹੈ.ਹੋਂਡਾ ਦੇ ਮੰਡਲ ਮੁਖੀ ਐਨਕੇ ਰਤਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੰਪਨੀ ਨੇ 2008-09 ਲਈ ਭਾਰਤ ਵਿਚ 1 ਲੱਖ ਏਵੀਏਟਰ ਦੀ ਵਿੱਕਰੀ ਦਾ ਟੀਚਾ ਰੱਖਿਆ ਹੈ.

ਹੋਂਡਾ ਮੋਟਰ ਸਾਇਕਲ ਅਤੇ ਸਕੂਟਰ ਇੰਡੀਆ ਜਪਾਨ ਦੀ ਹੋਂਡਾ ਮੋਟਰ ਕੰਪਨੀ ਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ.

ਮੁੰਬਈ ਵਿਚ ਏਵੀਏਟਰ ਦੀ ਸ਼ੋਅ ਰੂਮ ਕੀਮਤ 41638 ਰੁਪਏ ਹੈ ਅਤੇ ਇਹ ਪੰਜ ਰੰਗਾਂ ਵਿਚ ਉਪਲਬੱਧ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਬਾਇਲ ਟੀਵੀ ਦਾ ਬਜਾਰ ਵਧੇਗਾ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ
ਨਿੱਜੀ ਸੁਰੱਖਿਆ ਉਦਯੋਗ ਦੇ ਰਿਹਾ ਹੈ ਰੁਜ਼ਗਾਰ
ਖਾਧ ਤੇਲਾਂ ਦੀ ਕੀਮਤ 'ਚ ਉਛਾਲ
ਆਰਸੇਲਰ ਮਿੱਤਲ ਕਰ ਰਹੀ ਹੈ ਸੂਚੀ ਬੱਧਤਾ ਲਈ ਵਿਚਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...