ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੋਬਾਇਲ ਟੀਵੀ ਦਾ ਬਜਾਰ ਵਧੇਗਾ
ਨਵੀਂ ਦਿੱਲੀ(ਭਾਸ਼ਾ), 9 ਮਾਰਚ 2008   ( 14:46 IST )
ਦੇਸ਼ ਭਰ ਵਿਚ ਮੋਬਾਇਲ ਟੀਵੀ ਦਾ ਬਜਾਰ ਇਸ ਵਰ੍ਹੇ ਦੇ ਆਖਰ ਤੱਕ 36ਕਰੋੜ ਡਾਲਰ ਦੇ ਪੱਧਰ ਤੱਕ ਪੁੱਜਣ ਦੀ ਸੰਭਾਵਨਾ ਹੈ ਕਿਉਂ ਜ਼ੋ ਇਸ ਨਵੇਂ ਮੀਡੀਆ ਖੇਤਰ ਦੀ ਪ੍ਰਸਿੱਧੀ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ.

ਆਈਟੀ ਸੋਧ ਫਰਮ ਸਪ੍ਰਿੰਗਬੋਰਡ ਰਿਸਰਚ ਦੇ ਇੱਕ ਅਧਿਐਨ ਮੁਤਾਬਕ ਕਰੀਅ 84 ਫੀਸਦੀ ਮੁਬਾਇਲ ਗਾਹਕ ਉਚਿਤ ਦਰ ਵਾਲੀ ਟੀਵੀ ਸੇਵਾ ਦੀ ਉਡੀਕ ਵਿਚ ਹਨ.

ਸਪ੍ਰਿੰਗਬੋਰਡ ਦੇ ਪ੍ਰਬੰਧਕ ਰਵੀ ਸ਼ੇਖਰ ਪਾਂਡੇ ਨੇ ਦੱਸਿਆ ਕਿ ਮੁਬਾਇਲ ਟੀਵੀ ਸੇਵਾਵਾਂ ਲਾਂਚ ਕਰਨ ਦਾ ਇਹੋ ਸਮਾਂ ਹੈ ਅਤੇ ਸਾਡਾ ਮੰਨਣਾ ਹੈ ਕਿ ਸੇਵਾ ਸ਼ੁਰੂ ਹੋਣ ਦੇ ਪਹਿਲੇ ਸਾਲ ਭਾਰਤ ਵਿਚ ਇਸਦੇ ਕਰੀਬ 1.2 ਗਾਹਕ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡਾਬਰ ਗਲੂਕੋਜ਼ ਹੋਵੇਗਾ ਆਈਸੀਐਲ ਦਾ ਪ੍ਰਾਯੋਜਕ
ਲੁਧਿਆਣਾ 'ਚ ਏਸੀਸੀ ਹੈਲਪ ਸੈਂਟਰ ਸਥਾਪਤ
ਹੋਂਡਾ ਵੱਲੋਂ ਪੱਛਮੀ ਬਜਾਰਾਂ 'ਚ ਏਵੀਏਟਰ ਲਾਂਚ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ
ਨਿੱਜੀ ਸੁਰੱਖਿਆ ਉਦਯੋਗ ਦੇ ਰਿਹਾ ਹੈ ਰੁਜ਼ਗਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...