ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੋਨੇ ਦੇ ਸਿੱਕਿਆਂ ਦੀ ਵਿੱਕਰੀ ਵਧਾਵੇਗਾ ਐਸਬੀਆਈ
ਨਵੀਂ ਦਿੱਲੀ(ਭਾਸ਼ਾ), ਐਤਵਾਰ, 9 ਮਾਰਚ 2008   ( 14:44 IST )
ਭਾਰਤੀ ਸਟੇਟ ਬੈਂਕ(ਐਸਬੀਆਈ)ਨੇ ਆਪਣੇ ਸੋਨੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ.ਉਹ ਦੋ ਤੋਂ 50 ਗ੍ਰਾਮ ਵਜਨ ਦੇ ਸਿੱਕੇ ਦੇਸ਼ ਦੀਆਂ ਚੁਣੀਆਂ ਗਈਆਂ ਸ਼ਾਖਾਵਾਂ ਵਿਚ ਵੇਚੇਗਾ.

ਬੈਂਕ ਨੇ ਆਪਣੀ ਵੈਬਸਾਇਟ ਵਿਚ ਦਿੱਤੀ ਪੇਸ਼ਕਸ਼ ਵਿਚ ਕਿਹਾ ਕਿ ਸਟੇਟ ਬੈਂਕ ਸੋਨੇ ਦੇ ਸਿੱਕਿਆਂ ਦੀ ਵਿੱਕਰੀ ਦੇ ਨੈਟਵਰਕ ਦਾ ਵਿਸਥਾਰ ਕਰ ਰਿਹਾ ਹੈ.

ਉਹ ਸੋਨੇ ਦੇ ਸਿੱਕੇ ਬਣਾ ਕੇ ਉਹਨਾਂ ਦੀ ਆਪੂਰਤੀ ਕਰਨ ਵਾਲੇ ਕਿਸੇ ਚੰਗੇ ਨਿਰਮਾਤਾ ਦੀ ਭਾਲ ਕਰ ਰਿਹਾ ਹੈ.ਸਟੇਟ ਬੈਂਕ ਨੇ ਪਿਛਲੇ ਸਾਲ ਦਿਵਾਲੀ ਦੌਰਾਨ ਸਿੱਕੇ ਵੇਚਣ ਦੀ ਯੋਜਨਾ ਸ਼ੁਰੂ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ
ਨਿੱਜੀ ਸੁਰੱਖਿਆ ਉਦਯੋਗ ਦੇ ਰਿਹਾ ਹੈ ਰੁਜ਼ਗਾਰ
ਖਾਧ ਤੇਲਾਂ ਦੀ ਕੀਮਤ 'ਚ ਉਛਾਲ
ਆਰਸੇਲਰ ਮਿੱਤਲ ਕਰ ਰਹੀ ਹੈ ਸੂਚੀ ਬੱਧਤਾ ਲਈ ਵਿਚਾਰ
ਪੰਜਾਬ 'ਚ ਟਾਟਾ ਦੀ ਸੂਮੋ ਗ੍ਰਾਂਡ ਪੇਸ਼
ਰਿਲਾਇੰਸ ਦਾ 15000 ਕਰੋੜੀ ਟੀਚਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...