|
| ਟਾਟਾ ਨੂੰ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਸਪਾਈਜੇਟ |
| ਨਵੀਂ ਦਿੱਲੀ (ਭਾਸ਼ਾ), 9 ਮਾਰਚ 2008 ( 14:34 IST ) | |
ਅੰਤਰਰਾਸ਼ਟਰੀ ਪੱਧਰ 'ਤੇ ਵਿਸਤਾਰ ਦਾ ਇਰਾਦਾ ਕਰ ਰਹੀ ਸਸਤੇ ਕਿਰਾਏ ਵਾਲੀ ਏਅਰਲਾਈਨ ਸਪਾਈਸਜੇਟ ਨੇ ਕਿਹਾ ਹੈ ਕਿ ਉਹ ਟਾਟਾ ਨੂੰ ਆਪਣੇ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਤਾਕਿ ਟਾਟਾ ਦੀ ਮੁਹਾਰਤ ਤੋਂ ਫਾਇਦਾ ਹੋ ਸਕੇ.
ਸਪਾਈਸਜੇਟ ਦੇ ਕਾਰਜਕਾਰੀ ਪ੍ਰਧਾਨ ਸਿਧਾਂਤ ਸ਼ਰਮਾਂ ਨੇ ਪ੍ਰੈਸ ਟਰੱਸਟ ਨੂੰ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਟਾਟਾ ਸਾਡੇ ਬੋਰਡ 'ਚ ਸ਼ਾਮਲ ਹੋਵੇ,ਟਾਟਾ ਦਾ ਬੋਰਡ ਪੱਧਰ 'ਤੇ ਪ੍ਰਤਿਨਿੱਧੀਤੱਵ ਖੁਸ਼ੀ ਦੀ ਗੱਲ ਹੋਵੇਗੀ.
ਉਨ੍ਹਾਂ ਨੇ ਕਿਹਾ ਕਿ ਕੋਕਰਸ ਅਤੇ ਸੰਭਾਵਤ ਜਗੁਆਰ ਲੈਂਡ ਰੋਵਰ ਸੌਦੇ ਦੇ ਕਾਰਣ ਹਾਲਾਂਕਿ ਟਾਟਾ ਦੇ ਹੱਥ ਭਰੇ ਹੋਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|