ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਖਾਧ ਤੇਲਾਂ ਦੀ ਕੀਮਤ 'ਚ ਉਛਾਲ
ਨਵੀਂ ਦਿੱਲੀ(ਭਾਸ਼ਾ), ਐਤਵਾਰ, 9 ਮਾਰਚ 2008   ( 11:47 IST )
ਸੰਸਾਰਕ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੁਣ ਤੱਕ ਦੇ ਰਿਕਾਰਡ ਪੱਧਰ ਨੂੰ ਛੂਹਣ ਦੀਆਂ ਖਬਰਾਂ ਵਿਚਕਾਰ ਮੌਜੂਦਾ ਵਿਆਹੀ ਸ਼ਾਦੀ ਵਾਲਿਆਂ ਦੀ ਮੰਗ ਪੂਰੀ ਕਰਨ ਲਈ ਵਨਸਪਤੀ ਮਿੱਲਾਂ ਦੀ ਭਾਰੀ ਲਿਵਾਲੀ ਦੇ ਚੱਲਦਿਆਂ 8 ਮਾਰਚ ਨੂੰ ਖਤਮ ਹੋਏ ਹਫਤੇ ਦੌਰਾਨ ਦਿੱਲੀ ਤੇਲ ਬਜਾਰ ਵਿਚ ਤੇਜ਼ੀ ਦਾ ਰੁੱਖ ਰਿਹਾ.

ਕੱਚੇ ਤੇਲ ਦੇ ਮੁੱਲਾਂ ਵਿਚ ਵਾਧੇ ਦਾ ਪ੍ਰਭਾਵ ਘਰੇਲੂ ਬਜਾਰ ਉੱਪਰ ਵੀ ਪਿਆ.ਉਦਯੋਗਿਕ ਇਕਾਈਆਂ ਅਤੇ ਸਾਬਣ ਨਿਰਮਾਤਾਵਾਂ ਦੀ ਮੰਗ ਵੱਧਣ ਨਾਲ ਚੌਣਵੇਂ ਅਖਾਧ ਤੇਲਾਂ ਵਿਚ ਤੇਜ਼ੀ ਆਈ ਅਤੇ ਭਾਅ ਲਾਭ ਵਿਖਾਉਂਦੇ ਹੋਏ ਬੰਦ ਹੋਏ.

ਬਜਾਰ ਸੂਤਰਾਂ ਮੁਤਾਬਕ ਵਿਦੇਸ਼ੀ ਰੁਝਾਨਾਂ ਤੋਂ ਘਰੇਲੂ ਬਜਾਰ ਪ੍ਰਭਾਵਿਤ ਹੋਏ ਕਿਉਂ ਜੋ ਦੇਸ਼ ਵਿਚ ਖਾਧ ਤੇਲਾਂ ਦੀ ਖਪਤ ਦਾ ਅੱਧਾ ਹਿੱਸਾ ਆਯਾਤ ਨਾਲ ਪੂਰਾ ਕੀਤਾ ਜਾਂਦਾ ਹੈ.

ਮੂੰਗਫਲੀ ਮਿੱਲ ਡਿਲੀਵਰੀ ਤੇਲ ਦੀਆਂ ਕੀਮਤਾਂ 250 ਰੁਪਏ ਦੀ ਤੇਜ਼ੀ ਨਾਲ ਹਫਤੇ ਦੇ ਆਖਰ ਵਿਚ 7750 ਰੁਪਏ ਪ੍ਰਤੀ ਕੁਆਂਟਲ ਉੱਪਰ ਬੰਦ ਹੋਏ.ਤਾਜ਼ਾ ਮੰਗ ਦੇ ਚੱਲਦਿਆਂ ਮੂੰਗਫਲੀ ਸਾਲਵੇਂਟ ਰਿਫਾਇੰਡ ਦੀਆਂ ਕੀਮਤਾਂ 1275-1300 ਰੁਪਏ ਪ੍ਰਤੀ ਟਿੰਨ ਉੱਪਰ ਪੁੱਜ ਗਈਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਰਸੇਲਰ ਮਿੱਤਲ ਕਰ ਰਹੀ ਹੈ ਸੂਚੀ ਬੱਧਤਾ ਲਈ ਵਿਚਾਰ
ਪੰਜਾਬ 'ਚ ਟਾਟਾ ਦੀ ਸੂਮੋ ਗ੍ਰਾਂਡ ਪੇਸ਼
ਰਿਲਾਇੰਸ ਦਾ 15000 ਕਰੋੜੀ ਟੀਚਾ
ਤੇਲ ਕੀਮਤਾਂ ਰਿਕਾਰਡ ਉੱਚਾਈ 'ਤੇ
ਸੈਂਸੈਕਸ 'ਚ ਗਿਰਾਵਟ ਦਾ ਰੁੱਖ
ਏਅਰਟੇਲ ਦੀ ਫੋਨ ਡਾਟਾ ਬੈਅਕਪ ਸਰਵਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...