|
| ਆਰਸੇਲਰ ਮਿੱਤਲ ਕਰ ਰਹੀ ਹੈ ਸੂਚੀ ਬੱਧਤਾ ਲਈ ਵਿਚਾਰ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 9 ਮਾਰਚ 2008 ( 11:46 IST ) | |
ਸੰਸਾਰ ਦੀ ਸੱਭ ਤੋਂ ਵੱਡੀ ਇਸਪਾਤ ਨਿਰਮਾਤਾ ਕੰਪਨੀ ਆਰਸੇਲਰ ਮਿੱਤਲ ਭਾਰਤ ਦੇ ਸ਼ੇਅਰ ਬਜਾਰ ਵਿਚ ਸੂਚੀ ਬੱਧ ਹੋਣ ਲਈ ਦਿਲਚਸਪੀ ਨਾਲ ਵਿਚਾਰ ਕਰ ਰਹੀ ਹੈ.ਕੰਪਨੀ ਇਸ ਪ੍ਰਕ੍ਰਿਆ ਨੂੰ ਦੇਸ਼ ਵਿਚ ਆਪਣੀ 80 ਹਜ਼ਾਰ ਕਰੋੜ ਰੁਪਏ ਦੀ ਇਸਪਾਤ ਪਰੀਯੋਜਨਾ ਵਿਚ ਤਰੱਕੀ ਮਗਰੋਂ ਸ਼ੁਰੂ ਕਰੇਗੀ.
ਇਹ ਪੁੱਛਣ ਉੱਪਰ ਕਿ ਕੀ ਕੰਪਨੀ ਭਾਰਤ ਵਿਚ ਸੂਚੀਬੱਧਤਾ ਬਾਰੇ ਸੋਚ ਰਹੀ ਹੈ, ਆਰਸੇਲਰ ਮਿੱਤਲ ਦੇ ਮੁੱਖ ਪਰਿਚਾਲਨ ਅਧਿਕਾਰੀ ਆਦਿੱਤਿਆ ਮਿੱਤਲ ਨੇ ਭਾਸ਼ਾ ਨੂੰ ਦੱਸਿਆ ਕਿ ਇਹਾ ਕਾਫੀ ਰੋਚਕ ਹੋਵੇਗਾ ਅਤੇ ਸਾਨੂੰ ਇਹ ਵੇਖਣਾ ਪਵੇਗਾ ਕਿ ਕੀ ਅਸੀਂ ਭਾਰਤ ਵਿਚ ਆਰਸੇਲਰ ਮਿੱਤਲ ਨੂੰ ਇੱਕ ਭਾਰਤੀ ਸੰਸਥਾਨ ਵਜੋਂ ਸੂਚੀਬੱਧ ਕਰਾ ਸਕਦੇ ਹਾਂ.
ਇਸ ਸਮੂਹ ਦਾ ਬਜਾਰ ਪੂੰਜੀਕਰਨ ਲਗਭੱਗ 110 ਅਰਬ ਡਾਲਰ ਹੈ ਅਤੇ ਇਸ ਵਿਚ ਸੰਸਾਰ ਦੇ ਸੱਭ ਤੋਂ ਅਮੀਰ ਭਾਰਤੀ ਲਕਸ਼ਮੀ ਮਿੱਤਲ ਦੀ ਅਗੁਵਾਈ ਵਾਲੇ ਮਿੱਤਲ ਪਰਿਵਾਰ ਦੀ ਭਾਈਵਾਲੀ 43.04 ਫੀਸਦੀ ਹੈ.
ਇਹ ਕੰਪਨੀ ਫਿਲਹਾਲ ਨਿਊਯਾਰਕ, ਲਗਜ਼ਮਬਰਗ, ਬ੍ਰਾਜੀਲ ਅਤੇ ਦੱਖਣੀ ਅਫਰੀਕੀ ਸ਼ੇਅਰ ਬਜ਼ਾਰਾਂ ਵਿਚ ਸੂਚੀ ਬੱਧ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|