|
| ਪੰਜਾਬ 'ਚ ਟਾਟਾ ਦੀ ਸੂਮੋ ਗ੍ਰਾਂਡ ਪੇਸ਼ |
| ਚੰਡੀਗੜ੍ਹ (ਭਾਸ਼ਾ), 8 ਮਾਰਚ 2008 ( 11:12 IST ) | |
ਟਾਟਾ ਮੋਟਰਜ਼ ਨੇ ਕੱਲ੍ਹ ਸ਼ਹਿਰ ਵਿੱਚ ਆਪਣੇ ਨਵੀਨਤਮ ਯਾਤਰੀ ਵਾਹਨ ਸੂਮੋ ਗ੍ਰਾਂਡ ਨੂੰ ਇੱਥੇ ਪੇਸ਼ ਕੀਤਾ.
ਟਾਟਾ ਮੋਟਰਜ਼ ਦੇ ਉਤਪਾਦ ਸਮੂਹ ਦੇ ਪ੍ਰਮੁੱਖ ਐੱਸਜੀ ਸਕਸੈਨਾ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਸੂਮੋ ਗ੍ਰਾਂਡ ਤਿੰਨ ਮਾਡਲਾਂ ਵਿੱਚ ਉਪਲਬੱਧ ਹੋਵੇਗੀ.
ਉਹਨਾਂ ਨੇ ਦੱਸਿਆ ਕਿ ਸੂਮੋ ਗ੍ਰਾਂਡ ਦੇ ਮਾਡਲਾਂ ਦਾ ਮੁੱਲ 6.55 ਲੱਖ ਰੁਪਏ ਤੋਂ 7.49 ਲੱਖ ਰੁਪਏ ਦੀ ਵਿਚਕਾਰ ਨਿਰਧਾਰਤ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|