ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰਿਲਾਇੰਸ ਦਾ 15000 ਕਰੋੜੀ ਟੀਚਾ
ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 8 ਮਾਰਚ 2008   ( 10:17 IST )
ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਰਿਟੇਲ ਨੇ ਡਿਊਰੇਬਲਜ਼ ਅਤੇ ਇਲੈੱਕਟ੍ਰੋਨਿਕ ਕਾਰੋਬਾਰ ਤੋਂ ਅਗਲੇ ਤਿੰਨ ਚਾਰ ਵਰ੍ਹਿਆਂ ਵਿੱਚ 15000 ਕਰੋੜ ਰੁਪਏ ਦਾ ਕਾਰੋਬਾਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ.

ਕੰਪਨੀ ਨੇ ਦੱਸਿਆ ਕਿ ਜੇਕਰ ਡਿਊਰੇਬਲਸ ਅਤੇ ਇਲੈੱਕਟ੍ਰੋਨਿਕ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮੰਜੂਰੀ ਮਿਲ ਜਾਂਦੀ ਹੈ ਤਾਂ ਉਹ ਕੌਮਾਂਤਰੀ ਕੰਪਨੀਆਂ ਦੇ ਨਾਲ ਗਠਜੋੜ੍ਹ ਕਰਨ ਦੇ ਲਈ ਤਿਆਰ ਹੈ.

ਰਿਲਾਇੰਸ ਰਿਟੇਲ ਦੇ ਕੰਜਿਊਮਰ ਡਿਊਰੇਬਲ ਆਈਟੀ ਅਤੇ ਟੈਲੀਕਾਮ ਪ੍ਰਧਾਨ ਅਤੇ ਮੁੱਖ ਕਾਰਜ ਅਧਿਕਾਰੀ ਅਜੈ ਬੈਜਲ ਨੇ ਭਾਸ਼ਾ ਨੂੰ ਦੱਸਿਆ ਕਿ ਸਰਕਾਰ ਜੇਕਰ ਕੰਜਿਊਮਰ ਡਿਊਰੇਬਲ ਅਤੇ ਇਲੈੱਕਟ੍ਰੋਨਿਕਸ ਖੇਤਰ ਵਿੱਚ ਐੱਫਡੀਆਈ ਨੂੰ ਮੰਜੂਰੀ ਦਿੰਦੀ ਹੈ ਤਾਂ ਅਸੀਂ ਬਾਜ਼ਾਰ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਵਿਦੇਸ਼ੀ ਸਹਿਯੋਗੀਆਂ ਦੇ ਨਾਲ ਗਠਜੋੜ ਕਰਨ ਦੇ ਮੌਕਿਆਂ ਦਾ ਮੁੱਲਾਂਕਣ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤੇਲ ਕੀਮਤਾਂ ਰਿਕਾਰਡ ਉੱਚਾਈ 'ਤੇ
ਸੈਂਸੈਕਸ 'ਚ ਗਿਰਾਵਟ ਦਾ ਰੁੱਖ
ਏਅਰਟੇਲ ਦੀ ਫੋਨ ਡਾਟਾ ਬੈਅਕਪ ਸਰਵਿਸ
ਜੈੱਟ 'ਚੋਂ ਹਿੱਸੇਦਾਰੀ ਵੇਚਗਾ ਗੋਇਲ
ਭਾਰਤ ਨੂੰ ਛੱਡਣਾ ਨਹੀਂ : ਮਿੱਤਲ
ਆਈਆਈਐਮ-ਏ ਵਿਦਿਆਰਥੀ ਸ਼ੁਰੂ ਕਰਨਗੇ ਉੱਦਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...