|
| ਸੈਂਸੈਕਸ 'ਚ ਗਿਰਾਵਟ ਦਾ ਰੁੱਖ |
| ਮੁੰਬਈ(ਭਾਸ਼ਾ), ਸ਼ੁਕਰਵਾਰ, 7 ਮਾਰਚ 2008 ( 14:20 IST ) | |
ਬੈਂਕਿੰਗ ਅਤੇ ਰੀਅਲਟੀ ਖੇਤਰ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਚੱਲਦਿਆਂ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਕਾਰੋਬਾਰ ਦੌਰਾਨ 846 ਅੰਕ ਹੇਠਾਂ ਚਲਾ ਗਿਆ.
ਤੀਹ ਸ਼ੇਅਰਾਂ ਉੱਪਰ ਅਧਾਰਤ ਬੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਇੱਕ ਵਜੇ 846 ਅੰਕਾਂ ਦੀ ਗਿਰਾਵਟ ਦੇ ਨਾਲ 15694 ਅਤੇ ਐਨਐਸਈ ਦਾ ਨਿਫਟੀ 245 ਅੰਕਾਂ ਦੀ ਗਿਰਾਵਟ ਦੇ ਨਾਲ 4675 ਅੰਕਾਂ ਦੇ ਪੱਧਰ ਉੱਪਰ ਪੁੱਜ ਗਿਆ.
ਜਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਸ਼ੇਅਰ ਬਜਾਰ ਵਿਚ ਗਿਰਾਵਟ ਦਾ ਰੁੱਖ ਜਾਰੀ ਹੈ ਜਿਸ ਦੇ ਚੱਲਦਿਆਂ ਕਦੀ 21000 ਅੰਕਾਂ ਦੇ ਪੱਧਰ ਨੂੰ ਛੂਹਣ ਵਾਲਾ ਸੈਂਸੈਕਸ 16000 ਅੰਕਾਂ ਦੇ ਪੱਧਰ ਤੋਂ ਵੀ ਹੇਠਾਂ ਲੁਢਕ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|