ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਏਅਰਟੇਲ ਦੀ ਫੋਨ ਡਾਟਾ ਬੈਅਕਪ ਸਰਵਿਸ
ਚੰਡੀਗੜ੍ਹ (ਭਾਸ਼ਾ), ਸ਼ੁਕਰਵਾਰ, 7 ਮਾਰਚ 2008   ( 10:20 IST )
ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਭਾਰਤੀ ਏਅਰਟੈਲ ਨੇ ਕੱਲ੍ਹ ਮੋਬਾਇਲ ਬੈਕਅਪ ਸੇਵਾ ਸ਼ੁਰੂਆਤ ਦੀ ਘੋਸ਼ਣਾ ਕੀਤੀ ਜੋਕਿ ਗ੍ਰਾਹਕਾਂ ਨੂੰ ਉਹਨਾਂ ਦੇ ਫੋਨ ਡਾਟਾ ਦਾ ਬੈਕਅਪ ਤਿਆਰ ਕਰਨ ਦੀ ਆਗਿਆ ਦੇਵੇਗੀ.

ਕੰਪਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਏਅਰਟੈਲ ਮੋਬਾਇਲ ਫੋਨ ਬੈਕਅਪ ਸਰਵਿਸ ਗ੍ਰਾਹਕਾਂ ਦੇ ਮੋਬਾਇਲ ਫੋਨ ਦੇ ਡਾਟਾ ਨੂੰ ਸੁਰੱਖਿਅਤ ਰੱਖਦਾ ਹੈ,

ਜਿਸ ਵਿੱਚ ਗ੍ਰਾਹਕਾਂ ਦੇ ਸੰਪਰਕ ਕਲੈਂਡਰ ਐੱਸਐੱਮਐੱਸ ਫੋਟੋ ਵੀਡੀਓ ਅਤੇ ਮਿਊਜ਼ਿਕ ਸ਼ਾਮਲ ਹਨ. ਇਹ ਸਭ ਕੁੱਝ ਗ੍ਰਾਹਕਾਂ ਦੇ ਫੋਨ ਮਾਡਲ ਉੱਤੇ ਨਿਰਭਰ ਕਰੇਗਾ.

ਤੀਹ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਲਣ ਵਾਲੀ ਇਹ ਏਅਰਟੇਲ ਦੇ ਮੋਬਾਇਲ ਫੋਨ ਬੈਕਅਪ ਸਿਸਟਮ ਵਿੱਚ ਸੁਰੱਖਿਅਤ ਤਰੀਕੇ ਨਾਲ ਡਾਟੇ ਨੂੰ ਨਕਲ ਕਰਦੀ ਹੈ ਅਤੇ ਜਦੋਂ ਵੀ ਜ਼ਰੂਰਤ ਹੋਵੇ ਗ੍ਰਾਹਕਾਂ ਨੂੰ ਸੁਰੱਖਿਅਤ ਕੀਤੇ ਗਏ ਅੰਕੜੇ ਨਵੇਂ ਅਤੇ ਮੌਜੂਦਾ ਫੋਨ ਵਿੱਚ ਮੁੜ੍ਹ ਤੋਂ ਰੱਖਣ ਲਾਇਕ ਬਣਾਉਂਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈੱਟ 'ਚੋਂ ਹਿੱਸੇਦਾਰੀ ਵੇਚਗਾ ਗੋਇਲ
ਭਾਰਤ ਨੂੰ ਛੱਡਣਾ ਨਹੀਂ : ਮਿੱਤਲ
ਆਈਆਈਐਮ-ਏ ਵਿਦਿਆਰਥੀ ਸ਼ੁਰੂ ਕਰਨਗੇ ਉੱਦਮ
ਰਾਜਸਥਾਨ ਦਾ ਤੀਜਾ ਸੁਪਰ ਤਾਪ ਬਿਜਲੀ ਘਰ ਛਬੜਾ 'ਚ
ਮੋਬਾਇਲ ਟੀਵੀ ਦੀ ਲੋਕਪ੍ਰਿਅਤਾ ਵੱਧੀ
ਹੋਮ ਲੋਨ ਵਿਆਜ ਦਰਾਂ 'ਤੇ ਵਿਚਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...