ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਜੈੱਟ 'ਚੋਂ ਹਿੱਸੇਦਾਰੀ ਵੇਚਗਾ ਗੋਇਲ
ਮੁੰਬਈ (ਭਾਸ਼ਾ), ਸ਼ੁਕਰਵਾਰ, 7 ਮਾਰਚ 2008   ( 10:07 IST )
ਜੈੱਟ ਏਅਰਵੇਜ਼ ਦੇ ਸੰਚਾਲਕ ਨਰੇਸ਼ ਗੋਇਲ ਕੰਪਨੀ ਵਿੱਚ ਆਪਣੀ ਪੰਜ ਪ੍ਰਤੀਸ਼ਤ ਹਿੱਸੇਦਾਰੀ ਇਸ ਮਹੀਨੇ ਦੇ ਅੰਤ ਤੱਕ ਨਿੱਜੀ ਐਕੁਵਿਟੀ ਕੰਪਨੀ ਨੂੰ ਵੇਚਣਗੇ.

ਜੈੱਟ ਏਅਰਵੇਜ਼ ਦੇ ਸੀਨੀਅਰ ਮੁੱਖ ਪ੍ਰਬੰਧਕ ਕੇਜੀ ਵਿਸ਼ਵਨਾਥ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਗੋਇਲ ਦਾ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਪੰਜ ਪ੍ਰਤੀਸ਼ਤ ਹਿੱਸੇਦਾਰੀ ਵੇਚਣ ਦਾ ਟੀਚਾ ਹੈ.

ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਪੰਜ ਛੇ ਪ੍ਰਾਈਵੇਟ ਐਕੁਵਿਟੀ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨੂੰ ਛੱਡਣਾ ਨਹੀਂ : ਮਿੱਤਲ
ਆਈਆਈਐਮ-ਏ ਵਿਦਿਆਰਥੀ ਸ਼ੁਰੂ ਕਰਨਗੇ ਉੱਦਮ
ਰਾਜਸਥਾਨ ਦਾ ਤੀਜਾ ਸੁਪਰ ਤਾਪ ਬਿਜਲੀ ਘਰ ਛਬੜਾ 'ਚ
ਮੋਬਾਇਲ ਟੀਵੀ ਦੀ ਲੋਕਪ੍ਰਿਅਤਾ ਵੱਧੀ
ਹੋਮ ਲੋਨ ਵਿਆਜ ਦਰਾਂ 'ਤੇ ਵਿਚਾਰ
ਮੇਘਾਲਿਆ 'ਚ ਕੇਂਦਰ ਖੋਲ੍ਹੇਗੀ ਜੈਨਪੈਕਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...