ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ ਨੂੰ ਛੱਡਣਾ ਨਹੀਂ : ਮਿੱਤਲ
ਨਵੀਂ ਦਿੱਲੀ (ਭਾਸ਼ਾ), 7 ਮਾਰਚ 2008   ( 09:59 IST )
24 ਅਰਬ ਡਾਲਰ ਦੀਆਂ ਇਸਪਾਤ ਯੋਜਨਾਵਾਂ ਵਿੱਚ ਹੋ ਰਹੀ ਦੇਰੀ ਤੋਂ ਦੁੱਖੀ ਹੋਏ ਬਿਨ੍ਹਾਂ ਆਰਸੇਲਰ ਮਿੱਤਲ ਦੇ ਮੁੱਖ ਵਿੱਤ ਅਧਿਕਾਰੀ ਆਦਿਤਿਆ ਮਿੱਤਲ ਨੇ ਭਾਰਤੀ ਯੋਜਨਾਵਾਂ ਨਹੀਂ ਛੱਡਣ ਦੀ ਗੱਲ ਆਖੀ ਹੈ.

ਉਹਨਾਂ ਨੇ ਕਿਹਾ ਕਿ ਯੂਰੋਪ ਵਿੱਚ ਗਨਸ਼ਿਪ ਦੁਆਰਾ ਉਹਨਾਂ ਦੇ ਹੈਲੀਕਾਪਟਰ ਨੂੰ ਉਤਰਨ ਉੱਤੇ ਮਜ਼ਬੂਰ ਕਰਨ ਸੰਬੰਧੀ ਜ਼ੋਰ ਜ਼ਬਰਦਸਤੀ ਦੇ ਯਤਨ ਉਹਨਾਂ ਨੂੰ ਇਸਪਾਤ ਕੰਪਨੀ ਆਰਸੇਲਰ ਦੇ ਅਧਿਗ੍ਰਹਿਣ ਤੋਂ ਨਹੀਂ ਰੋਕ ਸਕੇ.

ਮਿੱਤਲ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਇਸਪਾਤ ਪਰਿਵਾਰ ਹਾਂ. ਸਾਨੂੰ ਇਸਪਾਤ ਤੋਂ ਜਿਆਦਾ ਹੋਰ ਕੁੱਝ ਨਹੀਂ ਪਸੰਦ ਹੈ. ਅਸੀਂ ਭਾਰਤ ਨੂੰ ਛੱਡ ਕਿਵੇਂ ਸਕਦੇ ਹਾਂ ਜਦੋਂਕਿ ਜ਼ੋਰ ਜ਼ਬਰਦਸਤੀ ਦੇ ਬਾਵਜੂਦ ਅਸੀਂ ਆਰਸੇਲਰ ਨੂੰ ਨਹੀਂ ਛੱਡਿਆ.

ਉਹਨਾਂ ਨੇ ਕੁੱਝ ਯੂਰੋਪੀ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਵਿੱਤ ਮੰਤਰੀਆਂ ਵੱਲੋਂ ਆਰਸੇਲਰ ਸੌਦੇ ਦੇ ਦੌਰਾਨ ਮਿਲੀ ਠੰਡੀ ਪ੍ਰਤੀਕਿਰਿਆ ਦਾ ਵੀ ਉਲੇਖ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਅਰਟੇਲ ਦੀ ਫੋਨ ਡਾਟਾ ਬੈਅਕਪ ਸਰਵਿਸ
ਜੈੱਟ 'ਚੋਂ ਹਿੱਸੇਦਾਰੀ ਵੇਚਗਾ ਗੋਇਲ
ਆਈਆਈਐਮ-ਏ ਵਿਦਿਆਰਥੀ ਸ਼ੁਰੂ ਕਰਨਗੇ ਉੱਦਮ
ਰਾਜਸਥਾਨ ਦਾ ਤੀਜਾ ਸੁਪਰ ਤਾਪ ਬਿਜਲੀ ਘਰ ਛਬੜਾ 'ਚ
ਮੋਬਾਇਲ ਟੀਵੀ ਦੀ ਲੋਕਪ੍ਰਿਅਤਾ ਵੱਧੀ
ਹੋਮ ਲੋਨ ਵਿਆਜ ਦਰਾਂ 'ਤੇ ਵਿਚਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...