|
| ਆਈਆਈਐਮ-ਏ ਵਿਦਿਆਰਥੀ ਸ਼ੁਰੂ ਕਰਨਗੇ ਉੱਦਮ |
| ਅਹਿਮਦਾਬਾਦ(ਭਾਸ਼ਾ), ਸ਼ੁਕਰਵਾਰ, 7 ਮਾਰਚ 2008 ( 08:56 IST ) | |
ਭਾਰਤੀ ਪ੍ਰਬੰਧਨ ਸੰਸਥਾਨ(ਆਈਆਈਐਮ-ਅਹਿਮਦਾਬਾਦ) ਦੇ 11 ਵਿਦਿਆਰਥੀਆਂ ਨੇ ਆਪਣਾ ਖੁਦ ਦਾ ਉੱਦਮ ਸ਼ੁਰੂ ਕਰਨ ਲਈ ਫਾਇਨਲ ਪਲੇਸਮੈਂਟ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ.
ਇਹਨਾਂ ਵਿਦਿਆਰਥੀਆਂ ਨੇ ਸੂਚਨਾ ਤਕਨੀਕੀ ਤੋਂ ਅਲਾਵਾ ਲੋਜਿਸਟਿਕ, ਇਸ਼ਤਿਹਾਰ, ਵਿੱਤ ਅਤੇ ਖੇਤੀ ਜਿਹੇ ਖੇਤਰਾਂ ਵਿਚ ਆਪਣਾ ਉੱਦਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ.
ਇਹਨਾਂ ਆਗਾਮੀ ਉੱਦਮੀਆਂ ਵਿਚੋਂ ਇੱਕ ਨਾਗੇਸ਼ਵਰ ਵੀਜੀ ਨੀਲਾ ਨੇ ਖੇਤੀ ਖੇਤਰ ਵਿਚ ਦਾਖਲ ਹੋਣ ਲਈ ਤਿਆਰੀ ਕੀਤੀ ਹੈ.ਵੀਜੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਿਵੇਂ ਵਿਕਾਸ ਹੋ ਰਿਹਾ ਹੈ ਉਸ ਨੂੰ ਵੇਖਦੇ ਹੋਏ ਉੱਦਮਸ਼ੀਲਤਾ ਵਿਚ ਨਿਵੇਸ਼ ਅਤੇ ਸਮਾਂ ਦੇਣਾ ਬੁੱਧੀਮਤਾ ਹੈ.
ਉੱਧਰ ਦੂਜੇ ਪਾਸੇ ਨਿਰਮਲ ਕੁਮਾਰ ਨੇ ਨਿਰਮਲ ਪ੍ਰਚਾਰ ਪ੍ਰਾਇਵੇਟ ਲਿਮਿਟਡ ਨਾਂ ਨਾਲ ਆਉਟ ਆਫ ਹੋਮ ਇਸ਼ਤਿਹਾਰ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ.ਬ੍ਰਾਂਡ ਨੂੰ ਵੱਧ ਤੋਂ ਵੱਧ ਪ੍ਰਸਿੱਧ ਬਨਾਉਣ ਲਈ ਉਹਨਾਂ ਦੀ ਕੰਪਨੀ ਵੱਖ-ਵੱਖ ਧਾਰਨਾਵਾਂ ਉੱਪਰ ਕੰਮ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|