|
| ਤੀਜਾ ਸੁਪਰ ਤਾਪ ਬਿਜਲੀ ਘਰ ਛਬੜਾ 'ਚ |
| ਜੈਪੁਰ(ਭਾਸ਼ਾ), 7 ਮਾਰਚ 2008 ( 08:31 IST ) | |
ਰਾਜਸਥਾਨ ਦੇ ਬਾਰਾਂ ਜਿਲ੍ਹੇ ਵਿਚ ਉਸਾਰੀ ਅਧੀਨ ਛਬੜਾ ਤਾਪ ਬਿਜਲੀ ਘਰ ਦੇ ਪਹਿਲੇ ਦੌਰ ਦੇ ਦੂਜੇ ਫੇਜ਼ ਵਿਚ ਦੋ ਹੋਰ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ.
ਇਸ ਨਾਲ ਇਸ ਬਿਜਲੀ ਘਰ ਦੀ ਸਮਰੱਥਾ ਵੱਧ ਕੇ 1000 ਮੈਗਾਵਾਟ ਹੋ ਜਾਵੇਗੀ ਅਤੇ ਸੂਰਤ ਗੜ ਅਤੇ ਕੋਟਾ ਮਗਰੋਂ ਇਹ ਰਾਜਸਥਾਨ ਦਾ ਤੀਜਾ ਸੁਪਰ ਤਾਪ ਬਿਜਲੀ ਘਰ ਬਣ ਜਾਵੇਗਾ.
ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਐਨਐਸ ਚੌਧਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਾਪ ਘਰ ਦੀ ਉਸਾਰੀ ਲਈ ਲੋੜੀਂਦੇ ਸਾਮਾਨ ਦੀ ਆਪੂਰਤੀ ਭਾਰਤ ਹੈਵੀ ਇਲੈਕਟ੍ਰੀਕਲਜ਼ ਕਰ ਰਿਹਾ ਹੈ.
ਉਹਨਾਂ ਕਿਹਾ ਕਿ ਪਰੀਯੋਜਨਾ ਦੇ ਦੂਜੇ ਫੇਜ਼ ਦੀ ਅਨੁਮਾਨਤ ਲਾਗਤ 2200 ਕਰੋੜ ਰੁਪਏ ਹੈ ਜਿਸ ਦੀ ਵਿਵਸਥਾ ਪਾਵਰ ਫਾਇਨੈਂਸ ਕਾਰਪੋਰੇਸ਼ਨ ਅਤੇ ਹੋਰਨਾਂ ਵਿੱਤੀ ਸੰਸਥਾਨਾਂ ਵੱਲੋਂ ਕੀਤੀ ਜਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|