ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੋਬਾਇਲ ਟੀਵੀ ਦੀ ਲੋਕਪ੍ਰਿਅਤਾ ਵੱਧੀ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 6 ਮਾਰਚ 2008   ( 16:34 IST )
ਦੇਸ਼ ਵਿੱਚ ਮੋਬਾਇਲ ਟੈਲੀਵਿਜ਼ਨ ਦਾ ਬਾਜ਼ਾਰ ਇਸ ਸਾਲ ਦੇ ਅੰਤ ਤੱਕ 36 ਕਰੋੜ ਡਾਲਰ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਇਸ ਨਵੇਂ ਮੀਡੀਆ ਖੇਤਰ ਦੀ ਲੋਕਪ੍ਰਿਅਤਾ ਦਿਨੋਂ ਦਿਨ ਵੱਧ ਰਹੀ ਹੈ.

ਆਈਟੀ ਅਨੁਸੰਧਾਨ ਫਰਮ ਸਪਰਿੰਗ ਬੋਰਡ ਰਿਸਰਚ ਦੇ ਇੱਕ ਅਧਿਐਨ ਦੇ ਮੁਤਾਬਕ ਕਰੀਬ 84 ਪ੍ਰਤੀਸ਼ਤ ਮੋਬਾਇਲ ਗ੍ਰਾਹਕ ਉੱਚਿਤ ਦਰ ਵਾਲੀ ਟੀਵੀ ਸੇਵਾ ਦੇ ਇੰਤਜਾਰ ਵਿੱਚ ਹਨ.

ਸਪਰਿੰਗ ਬੋਰਡ ਰਿਸਰਚ ਦੇ ਪ੍ਰਬੰਧਕ ਰਵੀ ਸ਼ੇਖਰ ਪਾਂਡੇ ਨੇ ਕਿਹਾਕਿ ਮੋਬਾਇਲ ਟੀਵੀ ਸੇਵਾਵਾਂ ਲਾਂਚ ਕਰਨ ਦਾ ਇਹੀ ਸਮਾਂ ਹੈ. ਸਾਡਾ ਮੰਨਣਾ ਹੈ ਕਿ ਸੇਵਾ ਸ਼ੁਰੂ ਕਰਨ ਦੇ ਪਹਿਲੇ ਸਾਲ ਭਾਰਤ ਵਿੱਚ ਕਰੀਬ 1.2 ਕਰੋੜ ਮੋਬਾਇਲ ਟੀਵੀ ਗ੍ਰਾਹਕ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਮ ਲੋਨ ਵਿਆਜ ਦਰਾਂ 'ਤੇ ਵਿਚਾਰ
ਮੇਘਾਲਿਆ 'ਚ ਕੇਂਦਰ ਖੋਲ੍ਹੇਗੀ ਜੈਨਪੈਕਟ
ਡੀਐਮਡੀਕੇ ਨੇਤਾ ਵਿਜੇਕਾਂਤ ਚਲਾਉਣਗੇ ਟੀਵੀ ਚੈਨਲ
ਚਿਦੰਬਰਮ ਦੀ ਉਦਯੋਗ ਜਗਤ ਨੂੰ ਅਪੀਲ
ਸ਼ੁਰੂਆਤੀ ਕਾਰੋਬਾਰ 'ਚ ਰੁਪੱਇਆ ਮਜ਼ਬੂਤ
ਜੈਐੱਸਡਬਲਿਊ ਦਾ ਉਤਪਾਦਨ ਵੱਧਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...