ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਹੋਮ ਲੋਨ ਵਿਆਜ ਦਰਾਂ 'ਤੇ ਵਿਚਾਰ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 6 ਮਾਰਚ 2008   ( 15:04 IST )
ਵੀਹ ਲੱਖ ਰੁਪਏ ਤੱਕ ਦੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਨੂੰ ਲੈਕੇ ਜਨਤਾ ਦੀ ਮੰਗ ਉੱਤੇ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਬੈਂਕਾਂ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ.

ਚਿਦੰਬਰਮ ਨੇ ਉਦਯੋਗ ਚੈਂਬਰ ਐਸੋਚੈਮ ਦੇ ਨਾਲ ਬਜ਼ਟ ਬਾਅਦ ਦੀ ਚਰਚਾ ਵਿੱਚ ਕਿਹਾ ਗੱਲ ਮਨ ਵਿੱਚ ਰੱਖਾਂਗਾ ਕਿ ਜਨਤਾ ਦੀ ਮੰਗ ਹੈ ਕਿ 20 ਲੱਖ ਰੁਪਏ ਤੱਕ ਦੇ ਹੋਮ ਲੋਨ ਲੈਣ ਵਾਲਿਆਂ ਦੇ ਲਈ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਵੇ.

ਵਿੱਤ ਮੰਤਰੀ ਨੇ ਇਸ ਗੱਲ ਤੋਂ ਸਹਿਮਤੀ ਪ੍ਰਗਟ ਕੀਤੀ ਕਿ 20 ਲੱਖ ਰੁਪਏ ਤੋਂ ਘੱਟ ਹੋਮ ਲੋਨ ਲੈਣ ਵਾਲਿਆਂ ਨੂੰ ਵਿਆਜ ਦਰਾਂ ਘੱਟ ਕਰਕੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੇਘਾਲਿਆ 'ਚ ਕੇਂਦਰ ਖੋਲ੍ਹੇਗੀ ਜੈਨਪੈਕਟ
ਡੀਐਮਡੀਕੇ ਨੇਤਾ ਵਿਜੇਕਾਂਤ ਚਲਾਉਣਗੇ ਟੀਵੀ ਚੈਨਲ
ਚਿਦੰਬਰਮ ਦੀ ਉਦਯੋਗ ਜਗਤ ਨੂੰ ਅਪੀਲ
ਸ਼ੁਰੂਆਤੀ ਕਾਰੋਬਾਰ 'ਚ ਰੁਪੱਇਆ ਮਜ਼ਬੂਤ
ਜੈਐੱਸਡਬਲਿਊ ਦਾ ਉਤਪਾਦਨ ਵੱਧਿਆ
ਨਾਗਾਰਜੁਨ ਨੂੰ ਮਿਲੇ ਤਿੰਨ ਆਰਡਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...