|
| ਡੀਐਮਡੀਕੇ ਨੇਤਾ ਵਿਜੇਕਾਂਤ ਚਲਾਉਣਗੇ ਟੀਵੀ ਚੈਨਲ |
| ਨਵੀਂ ਦਿੱਲੀ(ਭਾਸ਼ਾ), 6 ਮਾਰਚ 2008 ( 12:39 IST ) | |
ਤਮਿਲਨਾਡੂ ਵਿਚ ਟੀਵੀ ਸਟੂਡੀਉ ਵਿਚਕਾਰ ਰਾਜਨੀਤਕ ਲੜਾਈ ਤੇਜ਼ ਹੋਣ ਦੀ ਆਸ ਹੈ ਜਿੱਥੇ ਹਰ ਟੀਵੀ ਚੈਨਲ ਰਾਜਸੀ ਪਾਰਟੀਆਂ ਨਾਲ ਆਪਣੇ ਰਿਸ਼ਤਿਆਂ ਲਈ ਜਾਣੇ ਜਾਂਦੇ ਹਨ.ਹੁਣ ਰਾਜਨੇਤਾ ਵਿਜੇਕਾਂਤ ਵੀ ਆਪਣੀ ਪਾਰਟੀ ਦੇ ਵਿਚਾਰਾਂ ਨੂੰ ਪ੍ਰਸਾਰਿਤ ਕਰਨ ਲਈ 24 ਘੰਟੇ ਦਾ ਮਨੋਰੰਜਨ ਚੈਨਲ ਸ਼ੁਰੂ ਕਰਨ ਜਾ ਰਹੇ ਹਨ.
ਡੀਐਮਡੀਕੇ ਦੇ ਸੰਸਥਾਪਕ ਨੇਤਾ ਵਿਜੇਕਾਂਤ ਨੇ ਚੈਨਲ ਸ਼ੁਰੂ ਕਰਨ ਦਾ ਫੈਸਲਾ ਅਜਿਹੇ ਵੇਲ੍ਹੇ ਕੀਤਾ ਹੈ ਜਦੋਂ ਤਮਿਲ ਸਿਆਸੀ ਪਾਰਟੀਆਂ ਵਿਚਕਾਰ ਚੈਨਲਾਂ ਦੀ ਬੋਲੀ ਲਈ ਰੱਸਾਕਸ਼ੀ ਚੱਲ ਰਹੀ ਹੈ.
ਮੀਡੀਆ ਵਿਸ਼ਲੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ ਕਿ ਇਹ ਪ੍ਰਚਲਨ ਠੀਕ ਨਹੀਂ ਹੈ.ਤਮਿਲਨਾਡੂ ਇੱਕ ਅਜਿਹਾ ਬਚਿੱਤਰ ਰਾਜ ਹੈ ਜਿੱਥੇ ਸਿਆਸੀ ਪਾਰਟੀਆਂ ਦਾ ਟੀਵੀ ਚੈਨਲਾਂ ਉੱਪਰ ਅਧਿਕਾਰ ਹੈ.
ਜਿਕਰਯੋਗ ਹੈ ਕਿ ਮੁੱਖ ਮੰਤਰੀ ਕਰੁਣਾ ਨਿੱਧੀ ਦੀ ਮਦੱਦ ਨਾਲ 15 ਦਸੰਬਰ ਨੂੰ ਸ਼ੁਰੂ ਹੋਇਆ ਕਲੈਂਗਰ ਟੀਵੀ ਦ੍ਰਮੁੱਕ ਅਤੇ ਰਾਜ ਸਰਕਾਰ ਦੋਵਾਂ ਦੇ ਮੁੱਖ ਮੰਤਰੀ ਵਾਂਗ ਕੰਮ ਕਰ ਰਿਹਾ ਹੈ ਜਦੋਂ ਕਿ ਜਯਾ ਟੀਵੀ ਲੰਮੇਂ ਸਮੇਂ ਤੋਂ ਅੰਨਾ ਦ੍ਰਮੁੱਕ ਦੇ ਅਧਿਕਾਰਕ ਚੈਨਲ ਵਜੋਂ ਜਾਣਿਆ ਜਾਂਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|